ਪੰਜਾਬ ਚ ਵੋਟਾਂ ਤੋਂ ਇਕ ਦੀ ਪਹਿਲਾ 30 ਲੱਖ ਦੀ ਲੁੱਟ ਕਿਵੇਂ ਹੋਈ ਪੜੋ
ਪੰਜਾਬ ਚ ਵੋਟਾਂ ਤੋਂ ਇਕ ਦੀ ਪਹਿਲਾ 30 ਲੱਖ ਦੀ ਲੁੱਟ ਕਿਵੇਂ ਹੋਈ ਪੜੋ
ਤਰਨਤਾਰਨ ( ਹਰਜੀਤ ਸਿੰਘ ) ਪੰਜਾਬ ਦੇ ਜਿੱਲ੍ਹਾ ਤਰਨ ਤਾਰਨ ਚ ਅੱਜ ਵੋਟਾਂ ਤੋਂ ਇਕ ਦਿਨ ਪਹਿਲਾ ਵੱਡੀ ਲੁੱਟ ਕਹੋ ਹੋ ਗਈ ਜੋ ਕਿ ਸੁਰਕ੍ਸ਼ਾ ਨੂੰ ਲੈ ਕੇ ਵੱਡੀ ਚੇਤਾਵਨੀ ਹੈ ਪਿੰਡ ਨੋਸ਼ਹਿਰਾ ਪੰਨੂਆਂ ਦੀ ਐਚ. ਡੀ. ਐਫ. ਸੀ. ਬੈਂਕ ‘ਚੋਂ ਅੱਜ ਦੁਪਹਿਰੇ ਲੁਟੇਰਿਆਂ ਨੇ 30 ਲੱਖ ਦੀ ਲੁੱਟ ਕਰ ਲਈ ਤੇ ਭੱਜ gai ਲੁਟੇਰੇ ਦੋ ਮੋਟਰਸਾਇਕਲਾਂ ‘ਤੇ ਆਏ ਤਿੰਨ ਪਿਸਤੌਲ ਧਾਰੀ ਲੁਟੇਰਿਆਂ ਨੇ ਇਸ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪਤਾ ਲੱਗਾ ਹੈ ਕਿ ਲੁਟੇਰੇ ਬੈਂਕ ਦੀ ਮਹਿਲਾ ਕਰਮਚਾਰੀ ਦੇ ਗਹਿਣੇ ਅਤੇ ਮੋਬਾਈਲ ਫੋਨ ਵੀ ਲੈ ਗਏ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਹੈ