ਪੰਜਾਬ ਚ ਪੁਲਿਸ ਥਾਣੇ ਵਿਚ ਹੋਇਆ ਹਮਲਾ
ਪੰਜਾਬ ਚ ਪੁਲਿਸ ਥਾਣੇ ਵਿਚ ਹੋਇਆ ਹਮਲਾ
ਲੁਧਿਆਣਾ, ਸੁਖਚੈਨ ਮਹਿਰਾ – ਪੰਜਾਬ ਵਿੱਚ ਜਦੋਂ ਦੀ ਆਪ ਸਰਕਾਰ ਆਈ ਹੈ ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਨੋਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ ਹਰ ਦਿਨ ਲੁੱਟਾਂ ਖੋਹਾਂ ਦੀਆਂ ਖਬਰਾਂ ਨਾਲ ਅਖ਼ਬਾਰਾਂ ਭਰੀਆਂ ਹਨ ਤਾਜ਼ਾ ਮਾਮਲਾ ਐਤਵਾਰ ਦਾ ਹੈ ਇਕ ਦਿਮਾਗੀ ਤੌਰ ਤੇ ਪ੍ਰੇਸ਼ਾਨ ਵਿਅਕਤੀ ਲੁਧਿਆਣਾ ਦੇ ਮੋਤੀ ਨਗਰ ਪੁਲਿਸ ਸਟੇਸ਼ਨ ਦਾ ਹੈ ਜਿਥੇ ਇਕ ਵਿਅਕਤੀ ਵਲੋਂ ਤਲਵਾਰ ਲੈ ਕੇ ਥਾਣੇ ਅੰਦਰ ਆ ਗਿਆ ਤੇ ਹਮਲਾ ਕਰ ਦਿੱਤਾ ਅੰਦਰ ਮੋਜੂਦ ਮੁਲਾਜ਼ਮਾਂ ਨੇ ਭਜ ਕੇ ਆਪਣੀ ਜਾਨ ਬਚਾਈ ਇਸ ਖਬਰ ਦੇ ਆਉਣ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਇਸ ਘਟਨਾ ਨਾਲ ਹਮਲਾਵਰ ਵੀ ਜ਼ਖ਼ਮੀ ਹੋ ਗਿਆ ਇਹ ਖ਼ਬਰ ਆਉਣ ਨਾਲ ਪੁਲਿਸ ਮਹਿਕਮੇ ਵਿਚ ਵੀ ਹੜਕੰਪ ਮਚ ਗਿਆ ਪੁਲਿਸ ਦੇ ਵੱਡੇ ਅਧਿਕਾਰੀ ਇਸ ਘਟਨਾ ਦੀ ਜਾਂਚ ਕਰ ਰਹੇ ਹਨ