ਪੰਜਾਬ ਦੇ ਇਸ ਪਿੰਡ ‘ਚ ਤੜਕੇ ਹੀ ਮਚੀ ਹਫੜਾ-ਤਫੜੀ, ਪੁਲਿਸ ਨੇ ਕੀਤਾ ਸੀਲ, ਜਾਣੋ ਪੂਰਾ ਮਾਮਲਾ

ਪੰਜਾਬ ਦੇ ਇਸ ਪਿੰਡ ‘ਚ ਤੜਕੇ ਹੀ ਮਚੀ ਹਫੜਾ-ਤਫੜੀ, ਪੁਲਿਸ ਨੇ ਕੀਤਾ ਸੀਲ, ਜਾਣੋ ਪੂਰਾ ਮਾਮਲਾ

ਖੰਨਾ: ਅੱਜ ਸਵੇਰੇ ਪੰਜਾਬ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਪੰਜਾਬ ਪੁਲਿਸ ਨੇ ਅੱਜ ਤੜਕੇ ਖੰਨਾ ਦੇ ਦਹੇਰ ਪਿੰਡ ਨੂੰ ਸੀਲ ਕਰ ਦਿੱਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਸ ਨੂੰ ਪਿੰਡ ‘ਚ ਨਸ਼ਾ ਵਿਕਣ ਦੀ ਖਬਰ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।

ਪੰਜਾਬ ਦੇ ਡੀ.ਐਸ.ਪੀ ਜਾਣਕਾਰੀ ਦਿੰਦਿਆਂ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਦੇ 2-4 ਘਰਾਂ ‘ਚ ਨਸ਼ਾ ਵਿਕਣ ਦੀ ਸੂਚਨਾ ਮਿਲੀ ਸੀ | ਜਾਂਚ ਤੋਂ ਬਾਅਦ ਮੌਕੇ ਤੋਂ 3-4 ਸ਼ੱਕੀ ਵਿਅਕਤੀਆਂ ਨੂੰ ਰਾਊਂਡਅਪ ਕੀਤਾ ਗਿਆ ਅਤੇ ਕੁਝ ਵਾਹਨ ਜ਼ਬਤ ਕੀਤੇ ਗਏ, ਜਿਨ੍ਹਾਂ ਦੀ ਪੜਤਾਲ ਤੋਂ ਬਾਅਦ ਜਾਰੀ ਕੀਤਾ ਜਾਵੇਗਾ।

Share the News

Lok Bani

you can find latest news national sports news business news international news entertainment news and local news

Leave a Reply

Your email address will not be published. Required fields are marked *