ਮਹਿੰਗਾ ਸਮਾਨ ਵੇਚਣ ਵਾਲੇ ਦੁਕਾਨਦਾਰਾਂ ਦੀ ਹੁਣ ਖੈਰ ਨਹੀਂ -ਡੀ.ਸੀ
ਮਹਿੰਗਾ ਸਮਾਨ ਵੇਚਣ ਵਾਲੇ ਦੁਕਾਨਦਾਰਾਂ ਦੀ ਹੁਣ ਖੈਰ ਨਹੀਂ -ਡੀ.ਸੀ
ਪਟਿਆਲਾ ,ਜਸਕਰਨ ਸਿੰਘ — ਪੰਜਾਬ ਚ ਏਨੀ ਦਿਨੀ ਹਾਲਤ ਖ਼ਰਾਬ ਹਨ ਮੀਹ ਦੇ ਪਾਣੀ ਕਾਰਨ ਹੜ੍ਹ ਆਏ ਹੋਏ ਹਨ ਕੁਜ ਜ਼ਿੱਲੇਆ ਜਾ ਜਾਈਦਾ ਬੁਰਾ ਹਾਲ ਹੈ ਇਸੇ ਸਥਿਤੀ ਨੂੰ ਦੇਖਦੇ ਹੋਏ ਪਟਿਆਲਾ ਦੇ ਡੀ .ਸੀ ਨੇ ਆਦੇਸ਼ ਦਿਤੇ ਹਨ ਕਿ ਹੜਾ ਤੋਂ ਪ੍ਰਭਾਵਤ ਪਿੰਡ ਸ਼ਹਿਰ ਦੇ ਲੋਕਾਂ ਨੂੰ ਜਰੂਰਤ ਦੇ ਸਮਾਨ ਡੀ ਜਾਈਦਾ ਲੋੜ ਹੈ ਤੇ ਜੇ ਉਹ ਖਰੀਦ ਕਰਦੇ ਹਨ ਤਾ ਊਨਾ ਵਸਤੂਆਂ ਦਾ ਰੇਟ ਸਹੀ ਹੋਵੇ ਜਿਆਦਾ ਰੇਟ ਤੇ ਵੇਚਣ ਵਾਲੇ ਦੁਕਾਨਦਾਰ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ