ਪੰਜਾਬ ਚ ਕੋਰੋਨਾ ਨਾਲ ਦੂਸਰੀ ਮੌਤ ਕੁਲ ਗਿਣਤੀ 27 ਹੋਈ ……..
ਪੰਜਾਬ ਚ ਕੋਰੋਨਾ ਨਾਲ ਦੂਸਰੀ ਮੌਤ ਕੁਲ ਗਿਣਤੀ 27 ਹੋਈ ……..
ਪਟਿਆਲਾ ( ਨਿਰਮਲ ਸਿੰਘ ) ਕੋਰੋਨਾ ਦਾ ਕਹਿਰ ਪੰਜਾਬ ਚ ਲਗਾਤਾਰ ਜਾਰੀ ਬੁਧਵਾਰ 1 ਜਲੰਧਰ ਦੇ ਯੁਵਕ ਤੇ 2 ਜੀ ਮੌਤ ਪਟਿਆਲਾ ਦੇ 39 ਸਾਲ ਦੇ ਵਿਅਕਤੀ ਦੀ ਹੋਣ ਦੀ ਖ਼ਬਰ ਹੈ ਇਹ ਵਿਅਕਤੀ ਅਮਨ ਨਗਰ ਦਾ ਵਸਨੀਕ ਸੀ ਜਿਸ ਦੀ ਮੌਤ ਨਾਲ ਸ਼ਹਿਰ ਚ ਕੋਰੋਨਾ ਕਾਰਨ ਇਹ ਦੂਸਰੀ ਮੌਤ ਹੈ ਤੇ ਪੰਜਾਬ ਚ ਮੌਤਾਂ ਦੀ ਗਿਣਤੀ 27 ਹੋ ਗਈ ਹੈ