ਜਲੰਧਰ ਪਹੁੰਚ ਰਹੇ ਹਨ ਮੂਸੇਵਾਲਾ ਦੇ ਮਾਤਾ, ਪਿਤਾ

ਜਲੰਧਰ ਪਹੁੰਚ ਰਹੇ ਹਨ ਮੂਸੇਵਾਲਾ ਦੇ ਮਾਤਾ, ਪਿਤਾ
ਜਲੰਧਰ ,ਸੁਸ਼ੀਲ ਸ਼ਰਮਾ — ਪੰਜਾਬ ਦੇ ਜਲੰਧਰ ਤੋਂ ਵੱਡੀ ਖ਼ਬਰ ਆ ਰਹੀ ਹੈ ਜਿਥੇ ਕੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਅੱਜ ਜਲੰਧਰ ਵਿਖੇ ਆਪਣੇ ਪੁੱਤਰ ਦੇ ਇਨਸਾਫ਼ ਨੂੰ ਲੈ ਕੇ ਪ੍ਰਚਾਰ ਕਰਨ ਦੇ ਲਈ ਪਿੰਡ ਮੂਸਾ ਤੋਂ ਰਵਾਨਾ ਹੋਏ ਹਨ ਤੇ ਜਲਦ ਹੀ ਪਹੁੰਚਣ ਵਾਲੇ ਹਨ

Share the News

Lok Bani

you can find latest news national sports news business news international news entertainment news and local news