ਪੁਲਿਸ ਵਾਲੇ ਦੀ ਲਾਸ਼ ਮਿਲਣ ਕਾਰਨ ਫੈਲੀ ਦਹਿਸ਼ਤ
ਪੁਲਿਸ ਵਾਲੇ ਦੀ ਲਾਸ਼ ਮਿਲਣ ਕਾਰਨ ਫੈਲੀ ਦਹਿਸ਼ਤ
ਅਮ੍ਰਿਤਸਰ ,ਵਿਰਦੀ — ਪੰਜਾਬ ਦੇ ਸਰਹੱਦੀ ਖੇਤਰ ਅਟਾਰੀ ਤੋਂ ਵੱਡੀ ਖ਼ਬਰ ਆ ਰਹੀ ਹੈ ਜਿਥੇ ਡੀ.ਐਸ.ਪੀ. ਅਟਾਰੀ ਦੇ ਗੰਨਮੈਨ ਦੀ ਲਾਸ਼ ਗੰਦੇ ਨਾਲੇ ਕੋਲੋਂ ਲਾਸ਼ ਬਰਾਮਦ ਹੋਣ ਨਾਲ ਦਹਿਸ਼ਤ ਫੈਲ ਗਈ ਮ੍ਰਿਤਕ ਗੰਨਮੈਨ ਦੀ ਪਹਿਚਾਣ ਮੋਹਿਤ ਸ਼ਰਮਾ ਪਿੰਡ ਜੇਠੂਵਾਲ ਵਸਨੀਕ ਮਹਿਣੀਆਂ ਕੋਹਾਰਾ ਵਜੋਂ ਹੋਈ ਪੁਲਿਸ ਨੇ ਲਾਸ਼ ਕਬਜੇ ਚ ਲੈ ਕੇ ਤਫਤੀਸ਼ ਸ਼ੁਰੂ ਕਰ ਦਿਤੀ ਹੈ