ਜਲੰਧਰ ਦੇ ਵਿਅਕਤੀ ਦੀ ਕੋਰੋਨਾ ਇਲਾਜ ਦੌਰਾਨ ਲੁਧਿਆਣਾ ਚ ਮੌਤ ……….
ਜਲੰਧਰ ਦੇ ਵਿਅਕਤੀ ਦੀ ਕੋਰੋਨਾ ਇਲਾਜ ਦੌਰਾਨ ਲੁਧਿਆਣਾ ਚ ਮੌਤ ……….
ਲੁਧਿਆਣਾ/ਜਲੰਧਰ ( ਜਤਿੰਦਰ ,ਵਿਸ਼ਾਲ ਸ਼ੈਲੀ ) ਪੰਜਾਬ ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਅੱਜ ਕੋਰੋਨਾ ਕਾਰਨ ਲੁਧਿਆਣਾ ,ਦੇ ਹਸਪਤਾਲ ਚ ਜਲੰਧਰ ਦੇ ਵਿਅਕਤੀ ਦੀ ਮੌਤ ਹੋ ਗਈ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਅਨਿਲ ਲੂਥਰਾ ਨੇ ਦੱਸਿਆ ਹੈ ਕਿ ਮ੍ਰਿਤਕ ਪਵਨ ਕੁਮਾਰ 20 ਮਈ ਤੋਂ ਹਸਪਤਾਲ ‘ਚ ਜੇਰੇ ਇਲਾਜ ਸੀ ਅਤੇ ਉਹ ਜਲੰਧਰ ਸ਼ਹਿਰ ਦੇ ਕਰੋਲ ਬਾਗ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਉਮਰ 49 ਸਾਲ ਦੇ ਕਰੀਬ ਸੀ ਅਤੇ ਉਸ ਦੀ ਅੱਜ ਦੁਪਹਿਰ ਮੌਤ ਹੋ ਗਈ