ਇਕ ਘਰ ਦੇ 4 ਲੋਕਾਂ ਦਾ ਹੋਇਆ ਕਤਲ

 

ਇਕ ਘਰ ਦੇ 4 ਲੋਕਾਂ ਦਾ ਹੋਇਆ ਕਤਲ
ਦਿੱਲੀ ,ਕਪੂਰ – ਦੇਸ਼ ਦੀ ਰਾਜਧਾਨੀ ਚ ਪਾਲਮ ਇਲਾਕੇ ਦੇ ਇਕ ਮਕਾਨ ਚ 2 ਭੈਣਾਂ, ਉਨ੍ਹਾਂ ਦੇ ਪਿਤਾ ਅਤੇ ਉਨ੍ਹਾਂ ਦੀ ਦਾਦੀ ਸਮੇਤ ਇਕ ਹੀ ਪਰਿਵਾਰ ਦੇ 4 ਲੋਕਾਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਤੇ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿਤੀ ਗਈ ਹੈ ਸੂਤਰ ਦੱਸਦੇ ਹਨ ਕਿ ਇਸ ਘਟਨਾ ਦਾ 1 ਦੋਸ਼ੀ ਪੁਲਿਸ ਦੀ ਗਿਰਫ਼ਤ ਚ ਆ ਚੁਕਾ ਹੈ

Share the News

Lok Bani

you can find latest news national sports news business news international news entertainment news and local news