ਇਸ ਮਸ਼ਹੂਰ ਪੰਜਾਬੀ ਗਾਇਕ ਖਿਲਾਫ ਹੋਇਆ ਮਾਮਲਾ ਦਰਜ …….
ਇਸ ਮਸ਼ਹੂਰ ਪੰਜਾਬੀ ਗਾਇਕ ਖਿਲਾਫ ਹੋਇਆ ਮਾਮਲਾ ਦਰਜ …….
ਲੁਧਿਆਣਾ ,ਸੁਖਚੈਨ ਮਹਿਰਾ- ਸਰਕਾਰ ਹੋਈ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਲੋਕਾਂ ਖਿਲਾਫ ਤੇ ਪੰਜਾਬ ਪੁਲਿਸ ਵਲੋਂ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਪੰਜਾਬੀ ਗਾਇਕ ਦੇ ਖਿਲਾਫ਼ ਮਾਮਲਾ ਦਰਜ ਕਰਦਿਆਂ ਹੋਇਆ ਮਿਊਜਿਕ ਕੰਪਨੀ ਦੇ ਖਿਲਾਫ਼ ਵੀ ਵੱਡਾ ਐਕਸ਼ਨ ਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਲੁਧਿਆਣਾ ਦਿਹਾਤੀ ਪੁਲਿਸ ਦੇ ਵਲੋਂ ਪੰਜਾਬੀ ਗਾਇਕ ਤਾਰੀ ਕਾਸਾਪੁਰੀਆ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਤੇ ਪੁਲਿਸ ਦੇ ਵਲੋਂ ਕੇਸ ਦੇ ਸਾਰੇ ਮੁਲਜ਼ਮਾਂ ਨੂੰ ਫੜਨ ਦੇ ਲਈ ਟੀਮਾਂ ਭੱਜ ਦਿਤੀਆਂ ਗਈਆਂ ਹਨ ਗਾਇਕ ਤਾਰੀ ਕਾਸਾਪੁਰੀਆ ਜਿਸ ਦੇ ਵਲੋਂ ‘ਡੱਬ ਵਿਚ ਰੱਖੀਦਾ 32 ਬੋਰ’ ਗੀਤ ਗਾਇਆ ਗਿਆ ਸੀ। ਗੀਤ ਦੇ ਰਿਲੀਜ਼ ਹੋਣ ਮਗਰੋਂ ਪੁਲਿਸ ਹਰਕਤ ਵਿਚ ਆਈ ਅਤੇ ਉਨ੍ਹਾਂ ਨੇ ਕੇਸ ਦਰਜ ਕਰ ਦਿੱਤਾ ਪੰਜਾਬ ਚ ਇਸ ਵੇਲੇ ਹਥਿਆਰ ਕਲਚਰ ਤੋਂ ਸਰਕਾਰ ਕਾਫੀ ਖ਼ਫ਼ਾ ਹੈਂ