ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ ਕੁਦਰਤ ਉਤਸਵ ਮਨਾਇਆ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ ਕੁਦਰਤ ਉਤਸਵ ਮਨਾਇਆ
ਰਾਕੇਸ਼ ਜੀਵਨ ਚੱਕ,ਦੋਰਾਂਗਲਾ–ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਸਬਾ ਦੋਰਾਗਲਾ ਵਿਖੇ ਕੁਦਰਤ ਦੇ ਸਭ ਬੰਦੇ ਸੰਸਥਾ ਵੱਲੋਂ ਕੁਦਰਤ ਉਤਸਵ ਮਨਾਇਆ ਗਿਆ । ਇਸ ਮੌਕੇ ਅਮਿਤ ਕੁਮਾਰ ਜਲਾਲਾਬਾਦ ਕੁਦਰਤੀ ਖੇਤੀ ਵਿਗਿਆਨੀ ਤੇ ਵਾਤਾਵਰਣ ਪ੍ਰੇਮੀ ਪੰਜਾਬ ਐਗਰੋ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਕਿਸਾਨਾਂ ਨੂੰ ਕੁਦਰਤੀ ਖੇਤੀ ਦੀ ਜਾਣਕਾਰੀ ਦਿੱਤੀ ਗਈ ।ਪ੍ਰਕਾਸ਼ ਪੁਰਬ ਨੂੰ ਸਮਰਪਿਤ ੧ਓ ਬਲਹਾਰੇ ਕੁਦਰਤ ਜੰਗਲ ਵੀ ਲਗਾਇਆ ਗਿਆ । ਇਸ ਮੌਕੇ ਸੋਖੀ ਦੋਰਾਗਲਾ ਮੁੱਖ ਸੇਵਾਦਾਰ ਬਾਬਾ ਸ੍ਰੀ ਚੰਦ ਸੋਸਾਇਟੀ ਤੇ ਸੁਨੀਲ ਦੱਤ ਪ੍ਰਧਾਨ ਕੁਦਰਤ ਦੇ ਸਭ ਬੰਦੇ ਸੰਸਥਾ ਨੇ ਸੰਬੋਧਨ ਕਰਦਿਆਂ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕੁਦਰਤੀ ਖੇਤੀ ਤੇ ਕੁਦਰਤੀ ਜੀਵਨ ਦੀ ਸਿੱਖਿਆ ਦਿੱਤੀ ਹੈ । ਇਸ ਸਮੇਂ ਕਿਸਾਨ ਆਗੂ ਸੁਖਦੇਵ ਥੰਮਣ ਵਿਸ਼ੇਸ਼ ਤੌਰ ਤੇ ਪਹੁੰਚੇ । ਹੋਰਨਾਂ ਤੋਂ ਇਲਾਵਾ ਮੈਂਬਰ ਸਰਵਣ ਸਿੰਘ ਦੋਰਾਗਲਾ, ਗੁਰਨਾਮ ਸਿੰਘ, ਪ੍ਰਬਜਿੰਦਰ ਸਿੰਘ ,ਸਤਨਾਮ ਸਿੰਘ ਆਦਿ ਹਾਜ਼ਰ ਸਨ ।ਰਾਕੇਸ਼ ਜੀਵਨ ਚੱਕ,ਦੋਰਾਂਗਲਾ–ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਸਬਾ ਦੋਰਾਗਲਾ ਵਿਖੇ ਕੁਦਰਤ ਦੇ ਸਭ ਬੰਦੇ ਸੰਸਥਾ ਵੱਲੋਂ ਕੁਦਰਤ ਉਤਸਵ ਮਨਾਇਆ ਗਿਆ । ਇਸ ਮੌਕੇ ਅਮਿਤ ਕੁਮਾਰ ਜਲਾਲਾਬਾਦ ਕੁਦਰਤੀ ਖੇਤੀ ਵਿਗਿਆਨੀ ਤੇ ਵਾਤਾਵਰਣ ਪ੍ਰੇਮੀ ਪੰਜਾਬ ਐਗਰੋ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਕਿਸਾਨਾਂ ਨੂੰ ਕੁਦਰਤੀ ਖੇਤੀ ਦੀ ਜਾਣਕਾਰੀ ਦਿੱਤੀ ਗਈ ।ਪ੍ਰਕਾਸ਼ ਪੁਰਬ ਨੂੰ ਸਮਰਪਿਤ ੧ਓ ਬਲਹਾਰੇ ਕੁਦਰਤ ਜੰਗਲ ਵੀ ਲਗਾਇਆ ਗਿਆ । ਇਸ ਮੌਕੇ ਸੋਖੀ ਦੋਰਾਗਲਾ ਮੁੱਖ ਸੇਵਾਦਾਰ ਬਾਬਾ ਸ੍ਰੀ ਚੰਦ ਸੋਸਾਇਟੀ ਤੇ ਸੁਨੀਲ ਦੱਤ ਪ੍ਰਧਾਨ ਕੁਦਰਤ ਦੇ ਸਭ ਬੰਦੇ ਸੰਸਥਾ ਨੇ ਸੰਬੋਧਨ ਕਰਦਿਆਂ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕੁਦਰਤੀ ਖੇਤੀ ਤੇ ਕੁਦਰਤੀ ਜੀਵਨ ਦੀ ਸਿੱਖਿਆ ਦਿੱਤੀ ਹੈ । ਇਸ ਸਮੇਂ ਕਿਸਾਨ ਆਗੂ ਸੁਖਦੇਵ ਥੰਮਣ ਵਿਸ਼ੇਸ਼ ਤੌਰ ਤੇ ਪਹੁੰਚੇ । ਹੋਰਨਾਂ ਤੋਂ ਇਲਾਵਾ ਮੈਂਬਰ ਸਰਵਣ ਸਿੰਘ ਦੋਰਾਗਲਾ, ਗੁਰਨਾਮ ਸਿੰਘ, ਪ੍ਰਬਜਿੰਦਰ ਸਿੰਘ ,ਸਤਨਾਮ ਸਿੰਘ ਆਦਿ ਹਾਜ਼ਰ ਸਨ ।