ਪੰਜਾਬ ਪੁਲਿਸ ਦੇ ਸਾਬਕਾ ਅਫਸਰ ਨੇ ਫੜੀ ਆਮ ਆਦਮੀ ਪਾਰਟੀ ਦੀ ਬਾਹ
ਪੰਜਾਬ ਪੁਲਿਸ ਦੇ ਸਾਬਕਾ ਅਫਸਰ ਨੇ ਫੜੀ ਆਮ ਆਦਮੀ ਪਾਰਟੀ ਦੀ ਬਾਹ
ਜਲੰਧਰ ( ਰਜਨੀਸ਼ ਸ਼ਰਮਾ ) ਵੋਟਾਂ ਦਾ ਦੋਰ ਸ਼ੁਰੂ ਹ੍ਹੋ ਚੁਕਾ ਹੀ ਤੇ ਰਾਜ ਵਿਚ ਆਪਣੀ ਆਪਣੀ ਕਿਸਮਤ ਅਜਮਾਉਣ ਦੀ ਕਵਾਇਤ ਸ਼ੁਰੂ ਹੋ ਗਈ ਹੈ ਇਸੇ ਲੜੀ ਤਹਿਤ ਜਲੰਧਰ ਦੇ ਸਾਬਕਾ ਡੀ.ਸੀ.ਪੀ. ਬਲਕਾਰ ਸਿੰਘ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ ਤੇ ਪਿਛਲੇ ਕਾਫੀ ਸਮੇ ਤੋਂ ਉਹ ਰਾਜਨੀਤੀ ਚ ਆਉਣ ਦੀ ਤਿਆਰੀ ਚ ਸਨ ਅੱਜ ਪ੍ਰੈਸ ਵਾਰਤਾ ਦੌਰਾਨ ਉਹ ਆਮ ਆਦਮੀ ਪਾਰਟੀ ਦੇ ਪੰਜਾਬ ਵਿਚ ਸਹਿ ਇੰਚਾਰਜ ਰਾਘਵ ਚੱਢਾ ਦੀ ਹਾਜ਼ਰੀ ਵਿਚ ਉਹ ਪਾਰਟੀ ‘ਚ ਸ਼ਾਮਲ ਹੋਏ ਤੇ ਇਸ ਸਮੇ ਉਹ ਕਾਫੀ ਖੁਸ਼ ਨਜ਼ਰ ਆ ਰਹੇ ਸਨ