ਮੀਡੀਆ ਕਲੱਬ ਲੁਧਿਆਣਾ ਚ ਹੋਏ ਪੱਤਰਕਾਰਾਂ ਤੇ ਹਮਲੇ ਦੀ ਨਿਖੇਦੀ ਕਰਦਾ ਹੈ –ਚੇਅਰਮੈਨ
ਮੀਡੀਆ ਕਲੱਬ ਲੁਧਿਆਣਾ ਚ ਹੋਏ ਪੱਤਰਕਾਰਾਂ ਤੇ ਹਮਲੇ ਦੀ ਨਿਖੇਦੀ ਕਰਦਾ ਹੈ –ਚੇਅਰਮੈਨ
ਜਲੰਧਰ ( ਵਿਸ਼ਾਲ ਸ਼ੈਲੀ ) ਪੱਤਰਕਾਰਾਂ ਦੇ ਭੱਲੇ ਲਈ ਬਣਾਈ ਗਈ ਸੰਸਥਾ ਮੀਡੀਆ ਕਲੱਬ ਕੱਲ ਹੋਏ ਲੁਧਿਆਣਾ ਦੇ ਪੱਤਰਕਾਰਾਂ ਦੇ ਹਮਲੇ ਤੇ ਕੁੱਟ ਮਾਰ ਦੀ ਸਖਤ ਨਖੇਦੀ ਕਰਦਾ ਹੈ ਤੇ ਜਲਦ ਹੋਵਗੀ ਹਮਲਾਵਰਾਂ ਤੇ ਕਾਰਵਾਈ ਇਸ ਗੱਲ ਦਾ ਪ੍ਰਗਟਾਵਾ ਮੀਡੀਆ ਕਲੱਬ ਦੇ ਚੇਅਰਮੈਨ ਅਮਨ ਮਹਿਰਾ ਨੇ ਕੀਤਾ ਉੰਨਾ ਕਿਹਾ ਕਿ ਲੁਧਿਆਣਾ ਕੱਲ B7ਰੈਸਟੋਰੈਂਟ, ਫਿਰੋਜ ਗਾਂਧੀ ਮਾਰਕੀਟ ਵਿੱਚ ਕਰਫ਼ਿਊ ਵਿੱਚ ਖੁੱਲ੍ਹੇ ਰੈਸਟੋਰੈਂਟ ਦੀ ਕਵਰੇਜ ਕਰਦੇ ਸਮੇਂ, ਰੈਸਟੋਰੈਂਟ ਦੇ ਗੁੰਡਿਆ ਨੇ ਸ਼ਰੇਆਮ ਸ਼ਹਿਰ ਦੇ ਪੱਤਰਕਾਰਾਂ ਨਾਲ ਕੁੱਟ ਮਾਰ ਕੀਤੀ ਹੈ ਤੇ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਚ ਇਹਨਾਂ ਗੁੰਡਿਆਂ ਦੀ ਗੁੰਡਾਗਰਦੀ ਤੇ ਕੁੱਟਮਾਰ ਤੇ ਗਾਲੀ ਗਲੋਚ ਕੀਤਾ ਜਾਂ ਰਿਹਾ ਹੈ ਜਲਦ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਇੰਨਾ ਇੰਨਾ ਖਿਲਾਫ ੩੦੭ ਦਾ ਮਾਮਲਾ ਦਰਜ ਕਰਵਾਇਆ ਜਾਵੇਗਾ ਤਾ ਜੋ ਭਵਿੱਖ ਚ ਕੋਈ ਗੁੰਡਾ ਅਨਸਰ ਪੱਤਰਕਾਰਾਂ ਨਾਲ ਦੂਰ ਵਿਹਾਰ ਤੇ ਇਹੋ ਜਹੀ ਗੁੰਡਾ ਗਰਦੀ ਕਰਨ ਸਮੇ ਸੋ ਵਾਰ ਸੋਚ ਸਕੇ