ਕਿਸਾਨ ਭਲਕੇ ਰੋਕਣਗੇ ਰੇਲ ਗੱਡੀਆਂ

 

ਕਿਸਾਨ ਭਲਕੇ ਰੋਕਣਗੇ ਰੇਲ ਗੱਡੀਆਂ
ਜਲੰਧਰ ,ਦੇਵ ਮਹਿਤਾ — ਪੰਜਾਬ ਦੇ ਕਿਸਾਨਾਂ ਵਲੋਂ ਵੱਡੀ ਖ਼ਬਰ ਆ ਰਹੀ ਹੈ ਹੁਣ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਭਲਕੇ ਨੂੰ 15 ਫਰਵਰੀ ਨੂੰ 12 ਤੋਂ 4 ਵਜੇ ਤੱਕ ਸੂਬੇ ਭਰ ਵਿਚ ਰੇਲਾਂ ਰੋਕਣ ਦਾ ਐਲਾਨ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਹੇਏ ਯੂਨੀਅਨ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਚੱਲ ਰਹੇ ਦਿੱਲੀ ਸੰਘਰਸ਼ ’ਚ ਕੇਂਦਰ ਸਰਕਾਰ ਵਲੋਂ ਕਿਸਾਨਾਂ ਲਈ ਲਗਾਈਆਂ ਗਈਆਂ ਰੋਕਾਂ ਅਤੇ ਛੱਡੇ ਜਾ ਰਹੇ ਅੱਥਰੂ ਗੈਸ ਦੇ ਗੋਲਿਆਂ ਦੀ ਉਹ ਨਿਖੇਧੀ ਕਰਦੇ ਹਨ ਤੇ ਹਰਿਆਣਾ ਚ ਹੋ ਰਹੇ ਕਿਸਾਨਾਂ ਨਾਲ ਵਰਤਾਓ ਦੀ ਨਿਖੇਦੀ ਕੀਤੀ ਹੈ

Share the News

Lok Bani

you can find latest news national sports news business news international news entertainment news and local news