Friday, November 15, 2024
Breaking NewsFeaturedਪੰਜਾਬਮੁੱਖ ਖਬਰਾਂ

ਪੰਜਾਬ ਦੇ ਮੁੱਖ ਮੰਤਰੀ ਨੇ ਮੋਦੀ ਨੂੰ ਕੀ ਕਿਹਾ ………..

 

ਪੰਜਾਬ ਦੇ ਮੁੱਖ ਮੰਤਰੀ ਨੇ ਮੋਦੀ ਨੂੰ ਕੀ ਕਿਹਾ ………..
ਜਲੰਧਰ ( ਵਿਸ਼ਾਲ ਸ਼ੈਲੀ ) ਪੰਜਾਬ ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਲੋਕਾਂ ਨੂੰ ਮਾਸਕ ਪਾਉਣ ਨੂੰ ਕਿਹਾ ਜਾ ਰਿਹਾ ਹੈ ਤੇ ਪਰੋਗਰਾਮ ਸਭ ਰੱਦ ਕੀਤੇ ਜਾ ਰਹੇ ਹਨ ਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਵੱਧ ਰਹੇ ਕੋਰੋਨਾ ਕੇਸਾਂ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਕੋਵਿਡ19 ਦੀ ਵੈਕਸੀਨ ਦਾ ਦਾਇਰ ਵਧਾ ਕੇ ਅੰਡਰ 60 ਕੀਤਾ ਜਾਵੇ ਤੇ ਰਾਜ ਚੋ 81 ਫ਼ੀਸਦੀ ਵਿਚੋਂ 401 ਨਮੂਨੇ ਜੋ ਪੰਜਾਬ ਤੋਂ ਭੇਜੇ ਗਏ, ਉਨ੍ਹਾਂ ਵਿਚ ਯੂਕੇ ਦੇ ਨਵੇਂ ਕੋਵਿਡ ਵੈਰੀਏਂਟ ਪ੍ਰਗਟ

Share the News

Lok Bani

you can find latest news national sports news business news international news entertainment news and local news