Friday, November 15, 2024
Breaking Newsਸਿਹਤਧਾਰਮਿਕਪੰਜਾਬਮੁੱਖ ਖਬਰਾਂ

ਪੰਜਾਬ ਦੇ ਨਾਮੀ ਡਾਕਟਰ ਨੂੰ ਟੀਕੇ ਤੋਂ ਬਾਅਦ ਦੁਬਾਰਾ ਕੋਰੋਨਾ ਹੋਇਆ………

 

ਪੰਜਾਬ ਦੇ ਨਾਮੀ ਡਾਕਟਰ ਨੂੰ ਟੀਕੇ ਤੋਂ ਬਾਅਦ ਦੁਬਾਰਾ ਕੋਰੋਨਾ ਹੋਇਆ………
ਲੁਧਿਆਣਾ ( ਸੁਖਚੈਨ ਮਹਿਰਾ.ਵਿਪੁਨ ਕਾਲਰਾ ) ਪੂਰੇ ਪੰਜਾਬ ਚ ਵੈਕਸੀਨ ਲਗਾਉਣ ਲਈ ਵੱਡੇ ਪੱਧਰ ‘ਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ ਤੇ ਹਰ ਵਰਗ ਤੇ ਸਰਕਾਰੀ ਦਰਬਾਰੇ ਤੇ ਰਾਜਨੀਤਕ ਬੰਦੇ ਨੂੰ ਇਸ ਵੈਕਸੀਨ ਲਗਾਉਣ ਲਈ ਕਿਹਾ ਜਾ ਰਿਹਾ ਹੈ ਪੀ ਜੀ ਆਈ ਚੰਡੀਗੜ੍ਹ ਦੇ ਇਕ ਡਾਕਟਰ-ਵਿਗਿਆਨੀ ਮੁਤਾਬਿਕ ਹੁਣ ਤੱਕ ਜਿੰਨੇ ਲੋਕਾਂ ਦੇ ਟੀਕਾਕਰਨ ਹੋਇਆ ਹੈ, ਦੇ ਵਿਚੋਂ ਹੁਣ ਤੱਕ 41 ਜਣਿਆਂ ਨੂੰ ਦੁਬਾਰਾ ਕੋਰੋਨਾ ਹੋ ਚੁੱਕਿਆ ਹੈ।ਇਸੇ ਤਰ੍ਹਾਂ ਲੁਧਿਆਣਾ ਸ਼ਹਿਰ ਦਾ ਇਕ ਨਾਮੀ ਡਾਕਟਰ ਜੋ ਨੱਕ, ਕੰਨ ਅਤੇ ਗਲਾ ਰੋਗਾਂ ਦੇ ਮਾਹਿਰ ਹਨ, ਨੂੰ ਵੀ ਵੈਕਸੀਨ ਲੱਗਣ ਤੋਂ ਬਾਅਦ ਦੁਬਾਰਾ ਕੋਰੋਨਾ ਹੋ ਗਿਆ ਇਹ ਡਾਕਟਰ ਇਕ ਜਥੇਬੰਦੀ ਦਾ ਆਗੂ ਹੈ ਤੇ ਉਸ ਨੇ ਕੁਜ ਦਿਨ ਪਹਿਲਾ ਹੀ ਵੈਕਸੀਨ ਲਗਵਾਈ ਹੈ

Share the News

Lok Bani

you can find latest news national sports news business news international news entertainment news and local news