ਮੀਡੀਆ ਕਲੱਬ ਨੇ ਦਿੱਤੀ ਪੱਤਰਕਾਰ ਦਵਿੰਦਰ ਚੀਮਾ ਦੇ ਮਾਤਾ ਪਿਤਾ ਨੂੰ ਸ਼ਰਧਾਂਜਲੀ……..
ਮੀਡੀਆ ਕਲੱਬ ਨੇ ਦਿੱਤੀ ਪੱਤਰਕਾਰ ਦਵਿੰਦਰ ਚੀਮਾ ਦੇ ਮਾਤਾ ਪਿਤਾ ਨੂੰ ਸ਼ਰਧਾਂਜਲੀ……..
ਜਲੰਧਰ ( ਰਾਕੇਸ਼ ਵਰਮਾ ) ਬੀਤੇ ਦਿਨੀਂ ਪੱਤਰਕਾਰ ਦਵਿੰਦਰ ਚੀਮਾ ਦੇ ਮਾਤਾ ਕੋਰੋਨਾ ਦੀ ਜੰਗ ਹਾਰ ਗਏ ਤੇ ਅੱਜ ਉੰਨਾ ਦੇ ਪਿਤਾ ਜ਼ਿੰਦਗੀ ਦੀ ਲੜਾਈ ਹਾਰ ਗਏ। ਤੇ ਅੱਜ ਉੰਨਾ ਨੇ ਆਪਣੇ ਆਖਰੀ ਸਾਹ ਲਏ ,ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਇਸ ਮੌਕੇ ਮੀਡੀਆ ਕਲੱਬ ਵਲੋਂ ਉਨ੍ਹਾਂ ਦੇ ਮਾਤਾ ਪਿਤਾ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ।ਇਸ ਮੌਕੇ ਇਕ ਵਿਸ਼ੇਸ਼ ਮੀਟਿੰਗ ਰੱਖੀ ਗਈ। ਜਿਸਦੀ ਅਗਵਾਈ ਚੇਅਰਮੈਨ ਅਮਨ ਮਹਿਰਾ ਨੇ ਕੀਤੀ। ਇਸ ਵਿਚ ਵਿਸ਼ੇਸ਼ ਤੌਰ ਤੇ ਦੇ ਜਨਰਲ ਸੈਕਟਰੀ ਤੇ ਮੁੱਖ ਸਲਾਹਕਾਰ ਵਿਨੈ ਪਾਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ।ਸਭ ਤੋਂ ਪਹਿਲਾਂ ਉੰਨਾ ਦੇ ਮਾਤਾ ਪਿਤਾ ਦੀ ਯਾਦ ਵਿਚ 2 ਮਿੰਟ ਦਾ ਮੌਨ ਰੱਖਿਆ ਗਿਆ। ਤੇ ਚੇਅਰਮੈਨ ਮਹਿਰਾ ਨੇ ਕਿਹਾ ਕੀ ਉੰਨਾ ਦੇ ਮਾਤਾ ਪਿਤਾ ਦੇ ਜਾਨ ਨਾਲ ਪੂਰੇ ਪਰਿਵਾਰ ਨੂੰ ਬਹੁਤ ਵੱਡਾ ਕਦੇ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ। ਤੇ ਚੀਮਾ ਜੀ ਦੇ ਮਾਤਾ ਪਿਤਾ ਇਕ ਨੇਕ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ। ਮੀਡੀਆ ਕਲੱਬ ਦੇ ਸਮੂਹ ਅਹੁਦੇਦਾਰ ਤੇ ਮੇਮ੍ਬਰ ਇਸ ਦੁੱਖ ਦੀ ਘੜੀ ਵਿਚ ਚੀਮਾ ਦੇ ਪਰਿਵਾਰ ਨਾਲ ਖੜੇ ਹੈ ਇਸ ਮੌਕੇ ਸਮੂਹ ਪਤਰਕਾਰ .ਹਰਸ਼ ਕੁਮਾਰ ,ਗੋਪਾਲ ਕੁਮਾਰ ਉਪ ਜਤਿੰਦਰ ਸ਼ਰਮਾ ,ਸੁਦੇਸ਼ ਸ਼ਰਮਾ ਆਦਿ ਹਾਜ਼ਰ ਸਨ।