ਪਿਓ ਬਣਿਆ ਧੀ ਦਾ ਕਾਤਲ ਕਾਰਨ ਪੜੋ ………..
ਪਿਓ ਬਣਿਆ ਧੀ ਦਾ ਕਾਤਲ ਕਾਰਨ ਪੜੋ ………..
ਮੋਗਾ ( ਰਾਜ ਬੱਬਰ ) ਪੰਜਾਬ ਦੇ ਮੋਗਾ ਦੇ ਪਿੰਡ ਚ ਪਿਓ ਵਲੋਂ ਨਾਬਾਲਗ ਲੜਕੀ ਦੇ ਚਾਲ ਚਲਣ ਗ਼ਲਤ ਹੋਣ ਤੇ ਅਣਖ ਦੀ ਖ਼ਾਤਰ ਪਿਓ ਵਲੋਂ ਅੱਧੀ ਰਾਤ ਤੋਂ ਬਾਅਦ ਧੀ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ ਤੇ ਲਾਸ਼ ਪਿੰਡ ਦੇ ਛੱਪੜ ਵਿਚ ਸੁੱਟ ਦਿੱਤੀ ਦੋਸ਼ੀ ਪਿਤਾ ਦੀ ਪਹਿਚਾਣ ਸਰਵਣ ਸਿੰਘ ਤੇ ਮ੍ਰਿਤਕ ਧੀ ਅਮਨਦੀਪ ਕੌਰ ਵਾਸੀ ਪਿੰਡ ਚੂਹੜ ਚੱਕ ਹੋਈ ਹੈ ਪੁਲਿਸ ਨੇ ਮੌਕੇ ਤੇ ਜਾ ਕੇ ਧੀ ਦੀ ਲਾਸ਼ ਛੱਪੜ ਚੋ ਪਰਾਮਦ ਕਰ ਲਈ ਹੈ ਤੇ ਮਾਮਲਾ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿਤੀ ਹੈ