ਕਿਥੇ ਹੋਈ ਪਤੀ ਦੀ ਮੌਤ ਪਤਨੀ ਦੀ ਹਾਲਤ ਨਾਜ਼ੁਕ ……….
ਕਿਥੇ ਹੋਈ ਪਤੀ ਦੀ ਮੌਤ ਪਤਨੀ ਦੀ ਹਾਲਤ ਨਾਜ਼ੁਕ ……….
ਬਟਾਲਾ ( ਵਿਰਦੀ ) ਪੰਜਾਬ ਦੇ ਜਿੱਲ੍ਹਾ ਬਟਾਲਾ ਤੋਂ ਵੱਡੀ ਖ਼ਬਰ ਆ ਰਹੀ ਹੈ ਇਥੇ ਬੀਤੀ ਰਾਤ ਬਿਰਧ ਆਸ਼ਰਮ ਚ ਅੱਗ ਲੱਗਣ ਕਾਰਨ ਪਤੀ ਦੀ ਮੌਤ ਹੋ ਗਈ ਜਦਕਿ ਪਤਨੀ ਦੀ ਹਾਲਤ ਗੰਭੀਰ ਹੈ ਜਿਸ ਨੂੰ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਨਾਜ਼ੁਕ ਹੈ ਅੱਗ ਲੱਗਣ ਦਾ ਕਾਰਨ ਅਜੇ ਪਤਾ ਨਹੀਂ ਲੱਗ ਪਾਇਆ ਤੇ ਕਮਰੇ ਚੋ ਧੂੰਆ ਨਿਕਲ ਰਿਹਾ ਸੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ