Friday, November 15, 2024
Breaking Newsਅੰਤਰਰਾਸ਼ਟਰੀਪੰਜਾਬਭਾਰਤਮੁੱਖ ਖਬਰਾਂ

ਪੰਜਾਬ ਚ ਕੋਰੋਨਾ ਕਾਰਨ 34 ਮੌਤਾਂ ਤੇ 1513 ਕੇਸ ਨਵੇਂ ਮਿਲੇ

ਪੰਜਾਬ ਚ ਕੋਰੋਨਾ ਕਾਰਨ 34 ਮੌਤਾਂ ਤੇ 1513 ਕੇਸ ਨਵੇਂ ਮਿਲੇ
ਜਲੰਧਰ ( ਸ਼ਾਮ ਸੁੰਦਰ ) ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਅੱਜ ਕੋਰੋਨਾਵਾਇਰਸ ਦੇ 1513 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 39327 ਹੋ ਗਈ ਹੈ। ਅੱਜ ਕੋਰੋਨਾਵਾਇਰਸ ਨਾਲ 34 ਮੌਤਾਂ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ।ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 991 ਹੋ ਗਈ ਹੈ। ਸ਼ੁਕਰਵਾਰ ਨੂੰ 1513 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਸਭ ਤੋਂ ਵੱਧ 242 ਮਰੀਜ਼ ਲੁਧਿਆਣਾ ਤੋਂ, 201 ਪਟਿਆਲਾ ਤੋਂ, 169 ਜਲੰਧਰ ਤੋਂ, 143 ਮੁਹਾਲੀ ਤੋਂ ਅਤੇ 80 ਅੰਮ੍ਰਿਤਸਰ ਤੋਂ ਸਾਹਮਣੇ ਆਏ ਹਨ।ਅੱਜ ਅੰਮ੍ਰਿਤਸਰ -3, ਬਰਨਾਲਾ -1, ਫਰੀਦਕੋਟ -1, ਫਤਿਹਗੜ੍ਹ ਸਾਹਿਬ -1, ਫਿਰੋਜ਼ਪੁਰ -1, ਗੁਰਦਾਸਪੁਰ -1, ਜਲੰਧਰ -5, ਕਪੂਰਥਲਾ -4, ਲੁਧਿਆਣਾ -8, ਮਾਨਸਾ -1, ਮੋਗਾ -2, ਐਸ.ਏ.ਐਸ.ਨਗਰ ਮੁਹਾਲੀ-1 ਅਤੇ ਪਟਿਆਲਾ -5 ਲੋਕਾਂ

Share the News

Lok Bani

you can find latest news national sports news business news international news entertainment news and local news