ਸ਼ਨੀ ਰਿਹਾ ਜਲੰਧਰ ਤੇ ਭਾਰੀ 9 ਦੀ ਮੌਤ 105 ਨਵੇਂ ਕੇਸ ………
ਸ਼ਨੀ ਰਿਹਾ ਜਲੰਧਰ ਤੇ ਭਾਰੀ 9 ਦੀ ਮੌਤ 105 ਨਵੇਂ ਕੇਸ ………
ਜਲੰਧਰ ( ਰਾਕੇਸ਼ ਵਰਮਾ ,ਸ਼ਾਮ ਸੁੰਦਰ ) ਪੰਜਾਬ ਚ ਕੋਰੋਨਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਨਿਤ ਦਿਨ ਲੋਕਾਂ ਨੂੰ ਆਪਣੀ ਚਪੇਟ ਚ ਲੈ ਰਿਹਾ ਹੈ ਅੱਜ ਸ਼ਨੀਵਾਰ ਰਿਹਾ ਜਲੰਧਰ ਤੇ ਭਾਰੀ ਜ਼ਿਲ੍ਹਾ ਜਲੰਧਰ ‘ਚ ਅੱਜ 9 ਕੋਰੋਨਾ ਪੀੜਤਾਂ ਦੀ ਮੌਤ ਦੀ ਸੂਚਨਾ ਮਿਲੀ ਹੈ। ਇਸ ਤੋਂ ਇਲਾਵਾ 105 ਹੋਰ ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਫਿਲਹਾਲ ਹੋਰ ਰਿਪੋਰਟਾਂ ਆਉਣ ਦੀ ਸੰਭਾਵਨਾ ਹੈ। ਜਿਸ ਨਾਲ ਸ਼ਹਿਰ ਦੇ ਲੋਕਾਂ ਚ ਕਾਫੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ