ਪੰਜਾਬ ਚ ਕੋਰੋਨਾ ਕਾਰਨ 1 ਦੀ ਮੌਤ 46 ਨਵੇ ਕੇਸ ਸਾਹਮਣੇ ਆਏ …..
ਜਲੰਧਰ ( ਵਿਸ਼ਾਲ ਸ਼ੈਲੀ ) ਪੰਜਾਬ ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਅੱਜ ਸ਼ੁਕਰਵਾਰ ਨੂੰ ਕੋਰੋਨਾ ਕਾਰਨ ਇਕ ਮਰੀਜ ਜੋ ਕੀ ਤਰਨਤਾਰਨ ਦਾ ਰਹਿਣ ਵਾਲਾ ਸੀ ਦੀ ਇਲਾਜ ਦੌਰਾਨ ਅਮ੍ਰਿਤਸਰ ਚ ਮੌਤ ਹੋ ਗਈ ਇਸ ਦੇ ਨਾਲ ਹੀ ਅੱਜ ਕੋਰੋਨਾ ਦੇ 46 ਨਵੇ ਮਰੀਜ ਸਾਹਮਣੇ ਆਏ ਹਨ