ਤਨਖਾਹ ਨੂੰ ਤਰਸ ਰਹੇ ਹਨ ਪੰਜਾਬ ਦੇ ਸੇਵਾ ਕੇਂਦਰ ਵਾਲੇ …
ਤਨਖਾਹ ਨੂੰ ਤਰਸ ਰਹੇ ਹਨ ਪੰਜਾਬ ਦੇ ਸੇਵਾ ਕੇਂਦਰ ਵਾਲੇ …
ਜਲੰਧਰ ( ਵਿਸ਼ਾਲ ਸ਼ੈਲੀ ) ਪੰਜਾਬ ਸਰਕਾਰ ਦੇ ਕੀਤੇ ਜਾ ਰਹੇ ਵੱਡੇ ਵੱਡੇ ਦਾਵੇ ਸਭ ਖੋਖਲੇ ਸਾਬਤ ਹੋ ਰਹੇ ਹਨ ਸਰਕਾਰ ਜਿਥੇ ਸਰਕਾਰੀ ਗੈਰ ਸਰਕਾਰੀ ਕਰਮਚਾਰੀਆ ਨੂੰ ਵਿਸ਼ਵਾਸ ਦਵਾ ਰਹੀ ਸੀ ਕੀ ਕਰਫਿਊ ਦੌਰਾਨ ਕਿਸੇ ਵੀ ਕਰਮਚਾਰੀ ਦੀ ਤਨਖਾਹ ਨਹੀਂ ਕਟੀ ਜਾਵੇਗੀ ਪਰ ਪੰਜਾਬ ਸਰਕਾਰ ਦੇ ਸੇਵਾ ਕੇਂਦਰ ਵਾਲੇ ਮੁਲਾਜਮ 47 ਦਿਨ ਤੋਂ ਤਨਖਾਹ ਨੂੰ ਤਰਸ ਰਹੇ ਹਨ 23 ਤਾਰੀਕ ਤੋਂ ਬਾਅਦ ਸਰਕਾਰ ਨੇ ਇੰਨਾ ਦੀ ਕੋਈ ਸਾਰ ਨਹੀਂ ਲਈ ਪਰ ਫੇਰ ਵੀ ਇਹ ਕਰਮਚਾਰੀ ਆਪਣਾ ਕੰਮ ਮੇਹਨਤ ਨਾਲ ਕਰ ਰਹੇ ਹਨ ਪੰਜਾਬ ਭਰ ਦੇ ਕਰਮਚਾਰੀਆਂ ਚ ਕਾਫੀ ਰੋਅਸ ਪਾਇਆ ਜਾ ਰਿਹਾ ਹੈ