Friday, November 15, 2024
Breaking Newsਅੰਤਰਰਾਸ਼ਟਰੀਪੰਜਾਬਮੁੱਖ ਖਬਰਾਂ

ਕੋਰੋਨਾ ਪੀੜਤ 59 ਸਾਲਾਂ ਮਰੀਜ ਦੀ ਇਲਾਜ ਦੌਰਾਨ ਮੌਤ ……….

ਕੋਰੋਨਾ ਪੀੜਤ 59 ਸਾਲਾਂ ਮਰੀਜ ਦੀ ਇਲਾਜ ਦੌਰਾਨ ਮੌਤ ……….
ਲੁਧਿਆਣਾ ( ਸੁੱਖਚੈਨ ਮਹਿਰਾ ) ਪੰਜਾਬ ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਅੱਜ ਕੋਰੋਨਾ ਵਾਇਰਸ ਤੋਂ ਪੀੜ੍ਹਤ ਹੋਣ ਕਰਕੇ ਇੱਕ ਮਰੀਜ ਦੀ ਮੌਤ ਹੋ ਗਈ ਹੈ ਜਿਸ ਦੀ ਉਮਰ 59 ਦੱਸੀ ਜਾ ਰਹੀ ਹੈ ਤੇ ਉਸਦਾ ਸਿਵਲ ਹਸਪਤਾਲ ਚ ਇਲਾਜ ਚਲ ਰਿਹਾ ਸੀ ਹੁਣ ਪੰਜਾਬ ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 30 ਹੋ ਗਈ ਹੈ

Share the News

Lok Bani

you can find latest news national sports news business news international news entertainment news and local news