ਹੁਣ ਕੋਵਿਡ 19 ਟੈਸਟ ਕਰ ਰਹੇ ਡਾਕਟਰਾਂ ਤੇ ਹੈਲਥਕੇਅਰ ਵਰਕਰਾਂ ‘ਤੇ ਹਮਲਾ ਕਰਨ ………
ਹੁਣ ਕੋਵਿਡ 19 ਟੈਸਟ ਕਰ ਰਹੇ ਡਾਕਟਰਾਂ ਤੇ ਹੈਲਥਕੇਅਰ ਵਰਕਰਾਂ ‘ਤੇ ਹਮਲਾ ਕਰਨ ………
ਮੋਹਾਲੀ ( ਪੰਕਜ ) ਕੋਵਿਡ19 ਖਿਲਾਫ ਜੰਗ ਲੜ ਰਹੇ ਡਾਕਟਰਾਂ ਤੇ ਹੈਲਥਕੇਅਰ ਵਰਕਰਾਂ ‘ਤੇ ਹਮਲਾ ਕਰਨ ਦੀ ਸੂਰਤ ਵਿਚ ਸੱਤ ਸਾਲ ਲਈ ਜੇਲ੍ਹ ਜਾਣਾ ਪਏਗਾ। ਇਸ ਸਬੰਧੀ ਅੱਜ ਰਾਜ ਸਭਾ ਵਿਚ ਬਿਲ ਪਾਸ ਕਰ ਦਿੱਤਾ ਗਿਆ ਹੈ ਇਹ ਫੈਸਲਾ ਸਰਕਾਰ ਨੇ ਏਨਾ ਘਟਨਾਵਾਂ ਨੂੰ ਰੋਕਣ ਲਈ ਚੁਕਿਆ ਹੈ