ਜਲੰਧਰ ਚ ਕੋਰੋਨਾ ਦਾ ਕਹਿਰ 3 ਹੋਰ ਮਰੀਜ ਪਾਜੀਟਿਵ ……
ਜਲੰਧਰ ਚ ਕੋਰੋਨਾ ਦਾ ਕਹਿਰ 3 ਹੋਰ ਮਰੀਜ ਪਾਜੀਟਿਵ ……
ਜਲੰਧਰ ( ਵਿਸ਼ਾਲ ਸ਼ੈਲੀ ) ਜਲੰਧਰ ‘ਚ ਸ਼ਨੀਵਾਰ 18 ਅਪ੍ਰੈਲ ਨੂੰ 3 ਹੋਰ ਮਰੀਜ਼ ਦੀ ਰਿਪੋਰਟ ਪਾਜ਼ੀਟਿਵ ਆਉਣ ਨਾਲ ਹੁਣ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 41 ਹੋ ਗਈ ਹੈ। ਅੱਜ ਆਏ ਮਰੀਜ਼ ਬਸਤੀ ਦਾਨਿਸ਼ਮੰਦਾਂ ਦੇ ਪਾਜ਼ੀਟਿਵ ਮਰੀਜ਼ ਦੀ ਭੈਣ ਦੀ ਧੀ, ਜਵਾਈ ਅਤੇ ਦੋਹਤਾ ਹੁਣ ਜਲੰਧਰ ਚ ਰੋਜ ਵੱਧ ਰਹੇ ਕੋਰੋਨਾ ਕੇਸਾ ਕਾਰਣ ਸ਼ਹਿਰ ਚ ਚਿੰਤਾ ਦਾ ਮਾਹੌਲ ਹੈ