ਦੇਸ਼ ਚ ਕੋਰੋਨਾ ਦੇ 14,378 ਮਾਮਲੇ ਤੇ 481 ਲੋਕਾ ਦੀ ਮੌਤ ਹੋ ਚੁਕੀ ਹੈ
ਦੇਸ਼ ਚ ਕੋਰੋਨਾ ਦੇ 14,378 ਮਾਮਲੇ ਤੇ 481 ਲੋਕਾ ਦੀ ਮੌਤ ਹੋ ਚੁਕੀ ਹੈ
ਭਾਰਤ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਦੀ ਵੱਲੋਂ ਜਾਰੀ ਰਿਪੋਰਟ ਦੇ ਅਨੁਸਾਰ, ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 14,378 ਹੋ ਗਏ ਹਨ। ਇਨ੍ਹਾਂ ‘ਚੋਂ 11906 ਮਾਮਲੇ ਸਰਗਰਮ ਹਨ। 1992 ਲੋਕਾਂ ਦਾ ਇਲਾਜ ਦੇ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਦੇਸ਼ ‘ਚ ਹੁਣ ਤੱਕ ਕੋਰੋਨਾ ਕਾਰਨ 481 ਲੋਕਾਂ ਦੀ ਜਾਨ ਜਾ ਚੁੱਕੀ ਹਨ