ਪੰਜਾਬ ਚ ਅੱਜ ਤੱਕ ਕੋਰੋਨਾ ਦੇ 170 ਕੇਸ ਪਾਜ਼ੀਟਿਵ 12 ਦੀ ਹੋਈ ਮੌਤ …….
ਪੰਜਾਬ ਚ ਅੱਜ ਤੱਕ ਕੋਰੋਨਾ ਦੇ 170 ਕੇਸ ਪਾਜ਼ੀਟਿਵ 12 ਦੀ ਹੋਈ ਮੌਤ …….
ਜਲੰਧਰ ( ਵਿਸ਼ਾਲ ਸ਼ੈਲੀ ) ਪੰਜਾਬ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ 4281 ਨਮੂਨੇ ਲਏ ਗਏ ਹਨ, ਜਿਨ੍ਹਾਂ ‘ਚੋਂ 170 ਦੀ ਰਿਪੋਰਟ ਪਾਜ਼ੀਟਿਵ, 3590 ਦੀ ਨੈਗੇਟਿਵ ਅਤੇ 521 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਕੋਰੋਨਾ ਵਾਇਰਸ ਕਾਰਨ ਹੁਣ ਤੱਕ 12 ਲੋਕਾਂ ਦੀ ਮੌਤ ਹੋਈ ਹੈ ਤੇ ਪ੍ਰਸ਼ਾਸਨ ਵਲੋਂ ਲੋਕਾ ਨੂੰ ਘਰ ਚ ਰਹਿਣ ਲਈ ਕਿਹਾ ਜਾ ਰਿਹਾ ਹੈ