15 ਹੋਰ ਸਕੂਲਾਂ ਨੂੰ ਸਰਕਾਰ ਵਲੋਂ ਨੋਟਿਸ ਜਾਰੀ …….
15 ਹੋਰ ਸਕੂਲਾਂ ਨੂੰ ਸਰਕਾਰ ਵਲੋਂ ਨੋਟਿਸ ਜਾਰੀ …….
ਮੋਹਾਲੀ ( ਪੰਕਜ ) ਪੂਰੇ ਦੇਸ਼ ਚ ਕੋਰੋਨਾ ਦਾ ਕਹਿਰ ਹੈ ਤੇ ਲੋਕਾ ਨੂੰ ਘਰ ਚ ਰਹਿਣ ਨੂੰ ਕਿਹਾ ਗਿਆ ਹੈ ਤੇ ਸਾਰੇ ਵਿਭਾਗਾ ਨੂੰ ਕੋਈ ਵਸੂਲੀ ਦੀ ਮਨਾਹੀ ਹੈ ਪਰ ਪੰਜਾਬ ‘ਚ ਲਾਕਡਾਊਨ ਦੇ ਚੱਲਦਿਆਂ ਫ਼ੀਸ ਮੰਗਣ ਦੇ ਦੋਸ਼ ‘ਚ ਸਿੱਖਿਆ ਵਿਭਾਗ ਨੇ 15 ਹੋਰ ਨਿੱਜੀ ਸਕੂਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਹੁਣ ਤੱਕ 38 ਨਿੱਜੀ ਸਕੂਲਾਂ ਨੂੰ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਲਈ ਨੋਟਿਸ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ 13 ਸਕੂਲਾਂ ਨੂੰ ਨੋਟਿਸ ਜਾਰੀ ਕੀਤੇ ਗਏ ਤਾ ਜੋ ਇੰਨਾ ਸਕੂਲਾਂ ਖਿਲਾਫ ਸਖਤੀ ਵਰਤੀ ਜਾ ਸਕੇ ਜੋ ਸਰਕਾਰ ਦੇ ਹੁਕਮਾਂ ਨੂੰ ਕੁਜ ਨੀ ਜਾਣਦੇ