ਜਲੰਧਰ ਚ ਹੋਈ ਕੋਰੋਨਾ ਕਾਰਨ 60 ਸਾਲ ਵਿਅਕਤੀ ਦੀ ਮੌਤ ……
ਜਲੰਧਰ ਚ ਹੋਈ ਕੋਰੋਨਾ ਕਾਰਨ 60 ਸਾਲ ਵਿਅਕਤੀ ਦੀ ਮੌਤ ……
ਜਲੰਧਰ ( ਵਿਸ਼ਾਲ ਸ਼ੈਲੀ ) ਪੰਜਾਬ ਚ ਕੋਰੋਨਾ ਕਾਰਨ ਕਰਫਿਊ ਲਗਾ ਹੈ ਜਲੰਧਰ ‘ਚ ਬੀਤੇ ਕੱਲ੍ਹ ਮਿੱਠਾ ਬਾਜ਼ਾਰ ਦੇ ਪ੍ਰਵੀਨ ਕੁਮਾਰ ਦਾ ਕੋਰੋਨਾਵਾਇਰਸ ਪਾਜ਼ੀਟਿਵ ਆਇਆ ਸੀ ਤੇ ਅੱਜ ਉਨ੍ਹਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। । ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਹਤਿਆਤਨ ਤੇ ਟੈਸਟ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਉਹ 60 ਸਾਲ ਦੇ ਦੱਸੇ ਜਾਂਦੇ ਸਨ ਇਸ ਮੌਤ ਦੀ ਖ਼ਬਰ ਨਾਲ ਸ਼ਹਿਰ ਕਾਫੀ ਸੋਕ ਫੈਲ ਗਿਆ