ਇਸ ਦੇਸ਼ ਦੇ ਵਿੱਤ ਮੰਤਰੀ ਨੇ ਕਿਊ ਕੀਤੀ ਖੁਦਕੁਸ਼ੀ ਪੜੋ ….
ਇਸ ਦੇਸ਼ ਦੇ ਵਿੱਤ ਮੰਤਰੀ ਨੇ ਕਿਊ ਕੀਤੀ ਖੁਦਕੁਸ਼ੀ ਪੜੋ ….
ਮਾਨਸਾ (ਨਵਜੀਤ ਸਿੰਘ ਸਰਾਂ) ਦੁਨੀਆ ਵਿਚ ਕੋਰੋਨਾਵਾਇਰਸ ਕਾਰਨ ਹਜ਼ਾਰਾਂ ਜਾਨਾਂ ਗਈਆਂ ਹਨ। ਇਸ ਤੋਂ ਬਾਅਦ ਵੀ ਮੌਤਾਂ ਦਾ ਸਿਲਸਿਲਾ ਜਾਰੀ ਹੈ। ਕੋਰੋਨਾ ਮਹਾਂਮਾਰੀ (ਕੋਵਿਡ 19) ਕਾਰਨ ਸਾਰੇ ਦੇਸ਼ ਚਿੰਤਤ ਹਨ। ਇਸ ਦੌਰਾਨ ਜਰਮਨੀ ਦੇ ਹੇਸੀ ਸਟੇਟ ਦੇ ਵਿੱਤ ਮੰਤਰੀ ਥੌਮਸ ਸ਼ੈਫਰ ਨੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ ਹੈ। ਉਹ ਕੋਰੋਨਾ ਵਾਇਰਸ ਦੀ ਲਾਗ ਕਾਰਨ ਹੋਏ ਆਰਥਿਕ ਨੁਕਸਾਨ ਤੋਂ ਛੁਟਕਾਰਾ ਪਾਉਣ ਲਈ ਬਹੁਤ ਚਿੰਤਤ ਸੀ।