ਘਰੋਂ ਨਾ ਨਿਕਲਣਾ ਨਹੀਂ ਤਾ ਹੋਵੇਗੀ ਕਾਰਵਾਈ -ਪੁਲਿਸ
ਘਰੋਂ ਨਾ ਨਿਕਲਣਾ ਨਹੀਂ ਤਾ ਹੋਵੇਗੀ ਕਾਰਵਾਈ -ਪੁਲਿਸ
ਜਲੰਧਰ ( ਵਿਸ਼ਾਲ ਸ਼ੈਲੀ ) ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫ਼ਿਊ ਦੇ ਚੱਲਦਿਆਂ ਕਈ ਜਿਲੀਆ ‘ਚ ਪੁਲਿਸ ਵੱਲੋਂ ਬਾਜ਼ਾਰਾਂ ਤੇ ਦੁਕਾਨਾਂ ਨੂੰ ਸਖ਼ਤੀ ਨਾਲ ਬੰਦ ਕਰਵਾਇਆ ਗਿਆ। ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰਫ਼ਿਊ ਦਾ ਮਕਸਦ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣਾ ਹੈ। ਪਾਰ ਲੋਕ ਇਸ ਗੱਲ ਨੂੰ ਨਹੀਂ ਮਨ ਰਹੇ ਜਿਸ ਕਰਨ ਅੱਜ ਦੁਪਹਿਰ 2 ਵਜੇ ਤੋਂ ਮੁਕੰਮਲ ਕਰਫਿਊ ਲਗਾ ਦਿੱਤੋ ਗਿਆ ਗਿਆ ਜੋ ਘਰੋਂ ਬਾਹਰ ਨਜ਼ਰ ਆਇਆ ਉਸ ਤੇ ਮਾਮਲਾ ਦਰਜ ਕੀਤਾ ਜਾਵੇਗਾ ਵਾਹਨ ਜਪਤ ਕੀਤੇ ਜਾਣਗੇ