Friday, November 15, 2024
Breaking NewsFeaturedਪੰਜਾਬਮੁੱਖ ਖਬਰਾਂ

ਭਾਰਤ-ਪਾਕਿ ਸਰਹੱਦ ਕੋਲ ਕਿਊ ਹੈ ਵਿਆਹ ਵਰਗਾ ਮਾਹੌਲ …..

ਭਾਰਤ-ਪਾਕਿ ਸਰਹੱਦ ਕੋਲ ਕਿਊ ਹੈ ਵਿਆਹ ਵਰਗਾ ਮਾਹੌਲ …..
ਭਾਰਤ-ਪਾਕਿ ਸਰਹੱਦ ‘ਤੇ ਲਾਂਘੇ ਅਤੇ ਆਲੇ-ਦੁਆਲੇ ਹਜ਼ਾਰਾਂ ਦੀ ਤਾਦਾਦ ‘ਚ ਸੰਗਤਾਂ ਪਹੁੰਚੀਆਂ ਹਨ। ਇੱਥੇ ਰਿਵਾਇਤੀ ਲਿਬਾਸਾਂ ਤੇ ਤੰਤੀ ਰਾਗਾਂ ਨਾਲ ਪਹੁੰਚੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ, ਮਾਲਵਾ ਖੇਤਰ ਤੋਂ ਪਹੁੰਚੀਆਂ ਭੰਗੜੇ ਦੀਆਂ ਟੀਮਾਂ ਅਤੇ ਸਰਕਾਰੀ ਤੌਰ ‘ਤੇ ਪਹੁੰਚੇ ਸੱਭਿਆਚਾਰਕ ਗਰੁੱਪਾਂ ਵਲੋਂ ਬਾਬੇ ਨਾਨਕ ਨਾਲ ਸੰਬੰਧਿਤ ਬੋਲੀਆਂ ਪਾ ਕੇ ਢੋਲ ਦੇ ਡਗੇ ‘ਤੇ ਬਹੁਤ ਹੀ ਸੁਚੱਜੇ ਢੰਗ ਨਾਲ ਭੰਗੜਾ ਪਾ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ

Share the News

Lok Bani

you can find latest news national sports news business news international news entertainment news and local news