ਪੰਜਾਬ ਦੇ ਇਨ੍ਹਾਂ ਪਿੰਡਾਂ ਦੇ ਲੋਕ ਕਿਊ ਡਰੇ…………..
ਪੰਜਾਬ ਦੇ ਇਨ੍ਹਾਂ ਪਿੰਡਾਂ ਦੇ ਲੋਕ ਕਿਊ ਡਰੇ…………..
ਰੋਪੜ ( ਪੰਕਜ ) ਸਾਲ 2010 ਤੋਂ ਬਾਅਦ ਹੁਣ ਭਾਖੜਾ ਡੈਮ ਦੇ 4 ਫਲੱਡ ਗੇਟ ਖੋਲ੍ਹੇ ਜਾਨ ਕਰਨ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਦੇ ਲੋਕ ਕਾਫੀ ਪਰੇਸ਼ਾਨ ਤੇ ਡਰੇ ਹੋਏ ਹਨ ਏਨਾ ਪਿੰਡਾਂ ਚ ਪਾਣੀ ਦਾ ਪੱਧਰ ਕਾਫੀ ਵੱਧ ਚੁਕਾ ਹੈ ਤੇ ਫ਼ਸਲਾਂ ਤੇ ਸੜਕਾਂ ਪਾਣੀ ਚ ਡੁੱਬ ਚੁੱਕਿਆ ਹਨ ਪ੍ਰਸ਼ਾਸਨ ਨੇ ਅਗਲੇ ੩ ਦਿਨ ਲੋਕ ਨੂੰ ਅਲਰਟ ਰਹਿਣ ਨੂੰ ਕਿਹਾ ਗਿਆ ਹੈ