ਜਲੰਧਰ ਦੀ ਇਸ ਸੜਕ ਤੇ ਕਰੇਨਾ ਹੀ ਕਰੇਨਾ ਲੋਕ ਪਰੇਸ਼ਾਨ
ਜਲੰਧਰ ਦੀ ਇਸ ਸੜਕ ਤੇ ਕਰੇਨਾ ਹੀ ਕਰੇਨਾ ਲੋਕ ਪਰੇਸ਼ਾਨ
ਜਲੰਧਰ, ਲੋਕ ਬਾਣੀ — ਜਲੰਧਰ ਦੇ ਲੰਮਾਂ ਪਿੰਡ ਚੋਂਕ ਤੋਂ ਪਠਾਨਕੋਟ ਚੌਕ ਜਾਣ ਵਾਲੀ ਆਮ ਲੋਕਲ ਲੋਕਾਂ ਲਈ ਬਣਾਈ ਸੜਕ ਤੇ ਆਉਣ ਜਾਣ ਵਾਲ਼ੇ ਅੱਜ ਕੱਲ ਸੜਕ ਕਿਨਾਰੇ ਖੜੀਆਂ ਕਰੇਨਾ ਜ਼ੋ ਕਿ ਦਿਨ ਰਾਤ ਖੜੀਆਂ ਰਹਿੰਦੀਆਂ ਹਨ ਤੋਂ ਪ੍ਰੇਸ਼ਾਨ ਹਨ ਇਸ ਸੜਕ ਤੇ ਪੈਂਦੇ ਰਾਧਾ ਸੁਆਮੀ ਸਤਿਸੰਗ ਘਰ ਚ ਵੀ ਸਤਸੰਗ ਹੋਣ ਕਾਰਨ ਲੋਕਾਂ ਦਾ ਰਸ਼ ਕਾਫੀ ਰਹਿੰਦਾ ਹੈ ਪਰ ਇਸ ਕਰੇਨਾ ਦੇ ਮਾਲਕ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈ ਨਾ ਲੋਕਾਂ ਦੀ ਨਾ ਹੀ ਪ੍ਰਸ਼ਾਸਨ ਦੀ ਆਖਰ ਪ੍ਰਸ਼ਾਸਨ ਵੀ ਵੱਡੀ ਘਟਨਾ ਦੀ ਉਡੀਕ ਵਿਚ ਹੈ ਦਸਨਾ ਬਣਦਾ ਹੈ ਕਿ ਇੰਨਾ ਕਰੇਨਾ ਕਰਕੇ ਸੜਕ ਤੇ ਲੰਬਾ ਜਾਮ ਲੱਗ ਜਾਂਦਾ ਹੈ ਤੇ ਕਦੇ ਵੀ ਕੋਈ ਵੱਡਾ ਹਾਦਸਾ ਇੰਨਾ ਕਰਕੇ ਹੋ ਸਕਦਾ ਹੈ