ਜਲੰਧਰ ਚ ਸ਼ਰੇਆਮ ਹੋਇਆ ਦਿਪਕ ਨਾਮਕ ਵਿਅਕਤੀ ਦਾ
ਜਲੰਧਰ ਚ ਸ਼ਰੇਆਮ ਹੋਇਆ ਦਿਪਕ ਨਾਮਕ ਵਿਅਕਤੀ ਦਾ
ਜਲੰਧਰ, ਵਿਸ਼ਾਲ ਸ਼ੈਲੀ — ਆਪ ਸਰਕਾਰ ਦੇ ਰਾਜ ਵਿੱਚ ਆਉਣ ਤੋਂ ਬਾਅਦ ਕਾਨੂੰਨ ਨਾਮ ਦੀ ਕੋਈ ਚੀਜ਼ ਰਹੀ ਨਹੀਂ ਹੈ ਜਲੰਧਰ ਦੇ ਪੁਲਿਸ ਕਮਿਸ਼ਨਰ ਭਗਵੰਤ ਮਾਨ ਦੇ ਚਹੇਤੇ ਹਨ ਤਾਂ ਹੀ ਤਾਂ ਵੋਟਾਂ ਤੋਂ ਤੁਰੰਤ ਬਾਅਦ ਸ਼ਹਿਰ ਦਾ ਪੁਲਿਸ ਮੁਖੀ ਲਾ ਦਿੱਤਾ ਗਿਆ ਪਰ ਸ਼ਹਿਰ ਵਿੱਚ, ਲੁੱਟ ਖੋਹ, ਨਸ਼ਾ,ਤੇ ਕਤਲ ਆਮ ਹੋ ਗਏ ਹਨ ਸ਼ਹਿਰ ਦੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਅੱਜ ਤਾਜ਼ਾ ਮਾਮਲਾ ਬੂਟਾ ਮੰਡੀ ਵਿਖੇ ਦਿਪਕ ਨਾਮਕ ਵਿਅਕਤੀ ਨੂੰ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ ਜਿਸ ਦੇ ਪਰਿਵਾਰ ਮੈਂਬਰਾਂ ਨੇ ਸਿਵਲ ਹਸਪਤਾਲ ਵਿਚ ਪੁਲਿਸ ਤੇ ਕਾਤਲਾਂ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਜਾਂ ਰਹੀ ਹੈ ਪੁਲਿਸ ਨੇ ਮੋਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ