• Tuesday, 11 August 2026
Advertisement Advertisement
ਸ਼ਿਵ ਸੈਨਾ ਨੇਤਾ ਦਾ ਬੇਟਾ ਮ੍ਰਿਤਕ ਲੜਕੀ ਦਾ ਪ੍ਰੇਮੀ ਨਿਕਲਿਆ

11 Aug 2026

ਸ਼ਿਵ ਸੈਨਾ ਨੇਤਾ ਦਾ ਬੇਟਾ ਮ੍ਰਿਤਕ ਲੜਕੀ ਦਾ ਪ੍ਰੇਮੀ ਨਿਕਲਿਆ

ਸ਼ਿਵ ਸੈਨਾ ਨੇਤਾ ਦਾ ਬੇਟਾ ਮ੍ਰਿਤਕ ਲੜਕੀ ਦਾ ਪ੍ਰੇਮੀ ਨਿਕਲਿਆ 
ਜਲੰਧਰ ,ਲੋਕ ਬਾਣੀ -- ਇਸ ਵੇਲੇ ਦੀ ਵੱਡੀ ਖ਼ਬਰ ਜਲੰਧਰ ਤੋਂ ਆ ਰਹੀ ਹੈ ਜਿਥੇ ਰੇਲਵੇ ਰੋਡ ਤੇ ਪੈਂਦੇ ਗੈਸਟ ਹਾਊਸ ਚੋ ਇਕ ਨੌਜਵਾਨ ਲੜਕੀ ਦੀ ਲਾਸ਼ ਮਿਲੀ  ਸੀ  ਜੋ ਕੀ ਲੁਧਿਆਣਾ ਦੀ ਦੱਸੀ ਜਾ ਰਹੀ ਹੈ ਤੇ ਉਸ ਨੂੰ ਗੈਸਟ ਹਾਊਸ ਚ ਲਿਆਉਣ ਵਾਲਾ ਜਲੰਧਰ ਦੇ ਸ਼ਿਵ ਸੈਨਾ ਨੇਤਾ ਦਾ ਬੇਟਾ ਚਿੰਟੂ ਹੈ ਜੋ ਇਸ ਵੇਲੇ ਫਰਾਰ ਦੱਸਿਆ ਜਾ ਰਿਹਾ ਹੈ 
ਗੈਸਟ ਹਾਉਸ ਤੋਂ ਮਿਲੀ ਜਾਣਕਾਰੀ ਅਨੁਸਾਰ ਉਹਸ਼ਿਵ ਸੈਨਾ  ਨੇਤਾ ਦਾ ਬੇਟਾ ਅਕਸਰ ਇਹ ਲੜਕੀ ਨੂੰ ਨਾਲ ਲੈ ਕੇ ਦੇਖੇਆ ਗਿਆ ਹੈ   ਤੇ ਕਮਰਾ ਲੈਣ ਵੇਲੇ ਉਨੇ ਦੱਸਿਆ ਕਿ ਲੜਕੀ ਦੀ ਸਿਹਤ ਖ਼ਰਾਬ ਹੈ ਤੇ ਉਹ ਅਰਾਮ ਕਰਨਾ ਚੁਹੁਦੀ ਹੈ 
ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ ਤੇ ਮ੍ਰਿਤਕ ਲੜਕੀ ਦੀ ਭੈਣ ਜੋ ਕਿ ਦਿੱਲੀ ਤੋਂ ਆ ਰਹੀ ਹੈ ਉਸ ਤੋਂ ਵੀ ਮਾਮਲੇ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ ਤੇ ਸ਼ਿਵ ਸੈਨਾ ਨੇਤਾ ਦਾ ਬੇਟਾ ਜੋ ਫਰਾਰ ਹੋ ਗਿਆ ਸੀ ਉਸ ਦੀ ਭਾਲ ਵੀ ਕੀਤੀ ਜਾ ਰਹੀ ਹੈ 

Published on: 11 Aug 2026

Amandeep Mehra
📣 Share this post