• Tuesday, 11 August 2026
Advertisement Advertisement
ਜਲੰਧਰ ਚ ਮੀਡਿਆ ਕਲੱਬ ਕਰੇਗਾ ਨਵੇਂ ਅਹੁਦੇਦਾਰਾਂ ਦੀ ਨਿਯੁਕਤੀਆਂ

11 Aug 2026

ਜਲੰਧਰ ਚ ਮੀਡਿਆ ਕਲੱਬ ਕਰੇਗਾ ਨਵੇਂ ਅਹੁਦੇਦਾਰਾਂ ਦੀ ਨਿਯੁਕਤੀਆਂ


ਜਲੰਧਰ, ਅਨਮੋਲ ਮਹਿਰਾ -- ਪੰਜਾਬ ਭਰ ਦੇ ਪੱਤਰਕਾਰਾਂ ਦੇ ਭਲੇ ਲਈ  ਬਣਾਈ ਗਈ ਸੰਸਥਾ ਮੀਡਿਆ ਕਲੱਬ ਵਲੋਂ ਚੇਅਰਮੈਨ ਅਮਨ ਮਹਿਰਾ ਨੇ ਘੋਸ਼ਣਾ ਕੀਤੀ ਹੈ ਕੀ ਕਲੱਬ ਨੂੰ ਹੋਰ ਮਜਬੂਤ ਬਣਾਉਣ ਲਈ ਨਵੇਂ ਪੱਤਰਕਾਰਾਂ ਨੂੰ ਨਾਲ ਜੋੜ ਕੇ ਤੇ ਮੇਹਨਤੀ ਤੇ ਪੁਰਾਣੇ ਸਾਥੀਆਂ ਨੂੰ ਨਵੀਆਂ ਜੁਮੇਵਾਰੀਆਂ ਦੇ ਕੇ ਸਮੇ ਸਮੇ ਸਿਰ ਪੱਤਰਕਾਰਾ ਤੇ ਸਮਾਜ ਦਾ ਭਲਾ ਕੀਤਾ ਜਾ ਸਕਦਾ ਹੈ ਜੋ ਕੀ ਮੀਡਿਆ ਕਲੱਬ ਦਾ ਪਹਿਲਾ ਕੰਮ  ਹੈ ਉੰਨਾ ਪੰਜਾਬ ਭਰ ਦੇ ਪੱਤਰਕਾਰਾਂ  ਨੂੰ ਭਰੋਸਾ ਦਵਾਈਆਂ ਹੈ ਕੀ ਸਾਡਾ ਕਲੱਬ ਤੇ ਉਹ ਹਮੇਸ਼ਾ ਪੱਤਰਕਾਰਾਂ ਨਾਲ ਖੜੇ ਹਨ ਤੇ ਕਿਸੇ ਵੀ ਪਤਰਕਾਰ ਨਾਲ ਧੱਕਾ ਕਦੀ ਬਰਦਾਸਤ ਨਹੀਂ ਕਰਨਗੇ ਤੇ ਜਲਦ ਹੀ ਨਵੀਆਂ ਨਿਯੁਕਤੀਆਂ ਕਰਨਗੇ 

Published on: 11 Aug 2026

Amandeep Mehra
📣 Share this post