• Wednesday, 6 May 2026
Advertisement Advertisement
ਗ੍ਰੇਟਰ ਨੋਇਡਾ, ਗਵਾਂਢੀ ਨੇ ਕੀਤਾ ਗਵਾਂਡੀ ਦਾ ਗੋਲੀ ਮਾਰ ਕੇ ਕਤਲ

06 May 2026

ਗ੍ਰੇਟਰ ਨੋਇਡਾ, ਗਵਾਂਢੀ ਨੇ ਕੀਤਾ ਗਵਾਂਡੀ ਦਾ ਗੋਲੀ ਮਾਰ ਕੇ ਕਤਲ

 

 

ਨੋਇਡਾ (ਉੱਤਰ ਪ੍ਰਦੇਸ਼): 6 ਮਈ/ ਲੋਕ ਬਾਣੀ 

 

ਉੱਤਰ ਪ੍ਰਦੇਸ਼ ਦੇ ਮੋਇਡਾ ਜਿਲੇ ਤੋਂ ਬਹੁਤ ਹੀ ਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਇੱਕ ਵਿਅਕਤੀ ਵੱਲੋਂ ਆਪਣੇ ਹੀ ਗੁਆਂਡੀ ਦੇ ਲੜਕੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਾਣਕਾਰੀ ਅਨੁਸਾਰ ਗ੍ਰੇਟਰ ਨੋਇਡਾ ਦੇ ਇੱਕ ਪਿੰਡ ਵਿੱਚ ਬੁੱਧਵਾਰ ਤੜਕੇ ਇੱਕ 25 ਸਾਲਾ ਨੌਜਵਾਨ ਦੀ ਉਸਦੇ ਗੁਆਂਢੀ ਨੇ ਕਥਿਤ ਤੌਰ ‘ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਇੱਕ ਪੁਲਿਸ ਬੁਲਾਰੇ ਨੇ ਦੱਸਿਆ।ਪੁਲਿਸ ਦੇ ਅਨੁਸਾਰ, ਸੂਰਜਪੁਰ ਥਾਣਾ ਖੇਤਰ ਦੇ ਅਧੀਨ ਆਉਣ ਵਾਲੇ ਸਾਕੀਪੁਰ ਪਿੰਡ ਵਿੱਚ ਘਟਨਾ ਤੋਂ ਬਾਅਦ ਸਥਿਤੀ ਤਣਾਅਪੂਰਨ ਹੈ, ਅਤੇ ਭਾਰੀ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ।

Published on: 06 May 2026

Amandeep Mehra
📣 Share this post

Latest News