ਸਿੱਖਿਆ ਵਿਭਾਗ ਵਲੋਂ ਸਕੂਲਾਂ ‘ਚ ਵਿਸ਼ੇਸ਼ ਚੈਕਿੰਗ …………
ਸਿੱਖਿਆ ਵਿਭਾਗ ਵਲੋਂ ਸਕੂਲਾਂ ‘ਚ ਵਿਸ਼ੇਸ਼ ਚੈਕਿੰਗ …………
ਨਵਾਂਸ਼ਹਿਰ ( ਸੁਖਵਿੰਦਰ ) ਨਵੇਂ ਸੈਸ਼ਨ ਦੇ ਪਹਿਲੇ ਦਿਨ ਸਿੱਖਿਆ ਵਿਭਾਗ ਵਲੋਂ ਵੱਖ-ਵੱਖ ਟੀਮਾਂ ਰਾਹੀਂ ਜ਼ਿਲ੍ਹੇ ਦੇ ਸਕੂਲਾਂ ‘ਚ ਵਿਸ਼ੇਸ਼ ਚੈਕਿੰਗ ਕਰਵਾਈ ਗਈ ਜਿਸ ਵਿੱਚ ਸਹਾਇਕ ਡਾਇਰੈਕਟਰ ਕਮ ਨੋਡਲ ਅਫ਼ਸਰ ਡਿੰਪੀ ਧੀਰ, ਛੋਟੂ ਰਾਮ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.ਸਿ), ਵਰਿੰਦਰ ਸਿੰਘ ਸਿੱਧੂ ਸੀਨੀਅਰ ਸਹਾਇਕ, ਜਤਿੰਦਰ ਕੁਮਾਰ ਡੀ.ਐਮ ਹਿਸਾਬ ਦੀ ਟੀਮ ਵਲੋਂ ਸਸਸਸ ਮਹਿੰਦੀਪੁਰ, ਸਸਸਸ ਰਾਹੋਂ(ਕ), ਸ.ਹ.ਸ ਭਾਰਟਾ ਖੁਰਦ, ਸਸਸਸ ਭਾਰਟਾ ਕਲਾਂ, ਸ.ਸ.ਸ.ਸ ਵਜੀਦਪੁਰ, ਸ.ਹ.ਸ ਮਹਿਰਮਪੁਰ, ਸ.ਹ.ਸ ਗਰਚਾ, ਸਹਸ ਗੜਪਧਾਣਾ, ਸ.ਪ.ਸ (ਕ) ਬਲਾਚੌਰ, ਸ.ਸ.ਸ.ਸ ਬਹਿਲੂਰ ਕਲਾਂ, ਹਰਚਰਨ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ), ਨਿਰਮਲ ਸਿੰਘ ਮੈਂਬਰ ਸਿੱਖਿਆ ਸੁਧਾਰ ਟੀਮ, ਵਰਿੰਦਰ ਸਿੰਘ ਬੰਗਾ ਡੀ.ਐ:ਅਾੰਗਰੇਜੀ ਦੀ ਟੀਮ ਵਲੋਂ ਸ.ਸ.ਸ.ਸ ਸੜੋਆ, ਸ.ਸ.ਸ.ਸ ਬਕਾਪੁਰ, ਸ.ਹ.ਸ ਛਦੌੜੀ, ਸਮਿਸ ਜੈਨਪੁਰ, ਸ.ਸ.ਸ.ਸ ਲੰਗੜੋਆ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.ਸਿ) ਕੋਮਲ ਚੋਪੜਾ ਵਲੋਂ ਸ.ਪ.ਸ ਭਰਥਲਾ, ਸਮਿਸ ਭਰਥਲਾ, ਸ.ਪ.ਸ ਕਿਸ਼ਨਪੁਰਾ, ਸ.ਪ.ਸ ਬੜਵਾ, ਰਾਜੇਸ਼ ਜੈਨ ਏ.ਐੱਸ.ਪੀ.ਡੀ, ਹਰੀਕਿਸ਼ਨ ਡੀ.ਐਮ ਵਿਗਿਆਨ ਦੀ ਟੀਮ ਵਲੋਂ ਸ.ਹ.ਸ ਸਨਾਵਾ, ਸ.ਸ.ਸ.ਸ ਹਿਆਲਾ, ਸ.ਸ.ਸ.ਸ ਉੜਾਪੜ, ਸ.ਹ.ਸ ਚੱਕਦਾਨਾ, ਸ.ਸ.ਸ.ਸ ਕਰਿਆਮ, ਸ.ਸ.ਸ.ਸ ਔੜ, ਅਮਰੀਕ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ), ਵਿਨੇ ਕੁਮਾਰ ਮੈਂਬਰ ਜ਼ਿਲ੍ਹਾ ਸਿੱਖਿਆ ਸੁਧਾਰ ਦੀ ਟੀਮ ਵਲੋਂ ਸ.ਸ.ਸ.ਸ ਖੋਥੜਾਂ, ਸ.ਸ.ਸ.ਸ ਮੰਢਾਲ਼ੀ, ਸ.ਹ.ਸ ਮੇਹਲੀ, ਸ.ਪ.ਸ ਬਹੂਆ, ਸ.ਸ.ਸ.ਸ ਚੱਕ ਬਿਲਗਾਂ, ਸ.ਸ.ਸ.ਸ ਬੰਗਾ (ਲ) ਸਕੂਲਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ | ਇਸ ਤੋਂ ਇਲਾਵਾ ਜ਼ਿਲੇ੍ਹ ਸਮੂਹ ਡੀ.ਐਮ ਅਤੇ ਬੀ.ਐਮ ਵਲੋਂ ਵੀ ਸਕੂਲਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ | ਇਸ ਚੈਕਿੰਗ ਦੌਰਾਨ ਬੱਚਿਆ ਦੀ ਹਾਜ਼ਰੀ ਅਤੇ ਸਕੂਲਾਂ ਵਿੱਚ ਨਵਾਂ ਦਾਖਲਾ ਵਧਾਉਣ ਲਈ ਵਿਸ਼ੇਸ਼ ਹਦਾਇਤਾਂ ਕੀਤੀਆਂ