ਐਸ.ਡੀ.ਓ ਰਿਸ਼ਵਤ ਲੈਂਦਾ ਕਾੱਬੂ ਮਾਮਲਾ ਦਰਜ
ਐਸ.ਡੀ.ਓ ਰਿਸ਼ਵਤ ਲੈਂਦਾ ਕਾੱਬੂ ਮਾਮਲਾ ਦਰਜ
ਚੰਡੀਗੜ,ਵਿਨੋਦ ਸ਼ਰਮਾ — ਪੰਜਾਬ ਚ ਇੰਨੀ ਦਿਨੀ ਰਿਸ਼ਵਤ ਦਾ ਵੀ ਬੋਲ ਬਾਲਾ ਜ਼ੋਰ ਤੇ ਹੈ ਤੇ ਇਸੇ ਲੜੀ ਤਹਿਤ ਬੀ.ਡੀ.ਪੀ.ਓ. ਦਫ਼ਤਰ ਫ਼ਤਹਿਗੜ੍ਹ ਸਾਹਿਬ ਵਿਖੇ ਤਾਇਨਾਤ ਐਸ.ਡੀ.ਓ. ਪੰਚਾਇਤੀ ਰਾਜ ਅਮਰਜੀਤ ਕੁਮਾਰ ਨੂੰ ਫੰਡਾਂ ਦੀ ਵਰਤੋਂ ਸਬੰਧੀ ਸਰਟੀਫਿਕੇਟ (ਯੂ.ਸੀ.) ਜਾਰੀ ਕਰਨ ਬਦਲੇ 2 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਹੈ ਤੇ ਦੋਸ਼ੀ ਨੂੰ ਰੰਗੇ ਹੱਥੀਂ ਰਿਸ਼ਵਤ ਦੀ ਰਾਸ਼ੀ ਸਮੇਤ ਕਾੱਬੂ ਕੀਤਾ ਗਿਆ ਹੈ