ਵਿਆਹੁਣ ਗਈ ਬਰਾਤ ਦੇ ਕਿਊ ਉੱਡੇ ਹੋਸ਼ ………
ਵਿਆਹੁਣ ਗਈ ਬਰਾਤ ਦੇ ਕਿਊ ਉੱਡੇ ਹੋਸ਼ ………
ਉੰਨਾ ( ਅਮਿਤ ) ਲਾੜੀ ਨੂੰ ਵਿਆਹੁਣ ਗਈ ਬਰਾਤ ਕੋਰੋਨਾ ਕਰਫਿਊ ਕਾਰਨ ਕਲਕੱਤੇ ਵਿਚ ਫਸ ਗਈ ਸੀ ਪਰ ਫਸੀ ਬਰਾਤ ਵਾਪਸ ਪਰਤੀ ਤੇ ਲਾੜੇ ਦੇ 24 ਸਾਲ ਦਾ ਭਰਾ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖਬਰ ਆ ਗਈ ਤਾ ਸਾਰੇ ਬਰਾਤੀਆਂ ਤੇ ਪ੍ਰਸ਼ਾਸਨ ਦੇ ਹੋਸ਼ ਉਡ ਗਏ ਹੁਣ ਇੰਨਾ ਬਰਾਤੀਆਂ ਨੂੰ ਹੋਟਲ ਵਿਚ ਤੇ ਲਾੜੇ ਦੇ ਭਰਾ ਨੂੰ ਹਸਪਤਾਲ ਚ ਦਾਖ਼ਲ ਕਰਵਾ ਦਿੱਤਾ ਗਿਆ ਹੈ