ਪਾਕਿਸਤਾਨ ਤੋਂ ਆਈ ਬੁਰੀ ਖ਼ਬਰ ਪੜੋ …..
ਪਾਕਿਸਤਾਨ ਤੋਂ ਆਈ ਬੁਰੀ ਖ਼ਬਰ ਪੜੋ …..
ਅਮ੍ਰਿਤਸਰ ,ਵਿਰਦੀ — ਪਾਕਿਸਤਾਨ ਤੋਂ ਵੱਡੀ ਖ਼ਬਰ ਆ ਰਹੀ ਹੈ ਜਿਥੇ ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਪਹੁੰਚੇ ਭਾਰਤੀ ਨਾਗਰਿਕ ਜੋਗਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਦੀ ਮੌਤ ਹੋ ਗਈ ਹੈ ਤੇ ਹੁਣ ਪਾਕਿਸਤਾਨ ਵਲੋਂ ਮਿ੍ਰਤਕ ਦੀ ਦੇਹ ਅਟਾਰੀ ਵਾਹਗਾ ਸਰਹੱਦ ’ਤੇ ਉਨ੍ਹਾਂ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਤੇ ਪੂਰੇ ਇਲਾਕੇ ਵਿਚ ਸੌਂਕ ਦੀ ਲਹਿਰ ਹੈ