ਜਲੰਧਰ ਦੀਆ ਗ਼ੈਰ-ਕਾਨੂਨੀ ਕਾਲੋਨੀਆਂ ਦਾ ਰਾਜ ……….
ਜਲੰਧਰ ਦੀਆ ਗ਼ੈਰ-ਕਾਨੂਨੀ ਕਾਲੋਨੀਆਂ ਦਾ ਰਾਜ ……….
ਜਲੰਧਰ ( ਹਰਸ਼ ) ਜਲੰਧਰ ਸ਼ਹਿਰ.ਚ ਸਮੇ ਸਮੇ ਦੀਆ ਸਰਕਾਰਾਂ ਵੇਲੇ ਊਨਾ ਦੇ ਕਰੀਬੀ ਲੋਕ ਜੋ ਕੀ ਆਪਣੇ ਗੈਰ ਕਾਨੂਨੀ ਧੰਦੇ ਨੂੰ ਵਧਾਉਣ ਦੀ ਇਕ ਕੜੀ ਇਹ , ਇਕ ਕੰਮ ਕਾਲੋਨੀ ਦਾ ਵੀ ਹੈ ਜਿਸ ਨੂੰ ਬਗੈਰ ਰਾਜਨੀਤਕ ਸਹਿ ਤੋਂ ਪੂਰਾ ਹੋਣਾ ਸੰਭਵ ਨਹੀਂ ਇਸੇ ਤਰਾਂ ਕਾਲੋਨੀਆਂ ਕਟ ਕਟ ਕੇ ਸ਼ਹਿਰ ਚ ਮੋਟੀਆਂ ਕਮਾਈਆ ਕਰਨ ਵਾਲੇ ਇਹ ਲੋਕ ਸਰਕਾਰ ਨੂੰ ਕਰੋੜਾ ਦਾ ਚੂਨਾ ਲਾ ਚੁਕੇ ਹਨ ਤੇ ਜਲਦ ਹੀ, ਸਾਡੀ , ਟੀਮ ਇਨ੍ਹਾਂ ਲੋਕਾਂ ਦੀ ਗ਼ੈਰ ਕਾਨੂਨੀ ਧੰਦੇ ਦੀਆ ਪਰਤਾਂ ਖੋਲੇਗੀ