ਚੋਣਾਂ ਦੇ ਦਿਨ ਨੇੜੇ ਆਉਦੇ ਹੀ ਪ੍ਰਧਾਨਾਂ ਦੀ ਗਿਣਤੀ ਵਧਣੀ ਸ਼ੁਰੂ
ਚੋਣਾਂ ਦੇ ਦਿਨ ਨੇੜੇ ਆਉਦੇ ਹੀ ਪ੍ਰਧਾਨਾਂ ਦੀ ਗਿਣਤੀ ਵਧਣੀ ਸ਼ੁਰੂ
ਜਲੰਧਰ ( ਰਜਨੀਸ਼ ਸ਼ਰਮਾ ) ਪੰਜਾਬ ਚ ਚੋਣਾਂ 2022 ਨੂੰ ਹਨ ਤੇ ਇਸ ਚੋਣਾਂ ਨੇ ਹੀ ਅਗਲੀ ਸਰਕਾਰ ਦੇ ਆਉਣ ਦਾ ਫੈਸਲਾ ਕਰਨਾ ਹੈ ਜਿਓ ਜੀਓ ਚੋਣਾਂ ਨੇੜੇ ਆ ਰਹੀਆਂ ਹਨ ਪੰਜਾਬ ਦੇ ਪਿੰਡ ਮੁਹੱਲੇ ਤੇ ਕਸਬੇ ਚ ਪ੍ਰਧਾਨਾਂ ਦੇ ਦਫਤਰ ਤੇ ਪ੍ਰਧਾਨਗੀ ਦੀਆ ਅਵਾਜਾ ਆਉਣੀਆ ਸ਼ੁਰੂ ਹੋ ਗਿਆ ਹਨ ਇਹ ਪ੍ਰਧਾਨ ਕੁਜ ਮਹੀਨੇ ਲੋਕਾਂ ਚ ਵਿਚਰਨਗੇ ਤੇ ਲੜਾਈ ਝਗੜੇ ਦੇ ਰਾਜੀਨਾਮਾ ਚ ਨਜ਼ਰ ਆਉਣ ਲਗੇ ਹਨ ਤੇ ਲੋਕਾਂ ਨੂੰ ਆਪਣੇ ਪ੍ਰਧਾਨ ਹੋਣ ਦਾ ਅਹਿਸਾਸ ਕਰਵਾ ਰਹੇ ਹਨ ਤਾ ਜੋ ਵੋਟਾਂ ਵੇਲੇ ਪਾਰਟੀ ਕੋਲੋਂ ਮੋਤੀ ਰਕਮ ਇਕਠੀ ਕਰ ਸਕਣ ਤੇ 5 ਸਾਲ ਜੋਗਾ ਰਾਸ਼ਨ ਇਕੱਠਾ ਹੋ ਸਕੇ ਜੇ ਪਾਰਟੀ ਜਿੱਤ ਗਈ ਤਾ ਵੀ ਠੀਕ ਨਹੀਂ ਤਾ ਆਪਣੇ ਜੋਗਾ ਰਾਸ਼ਨ ਨਾਲ ਬਾਕੀ ਦੇ ਮਹੀਨੇ ਦਾ ਜੁਗਾੜ ਕਰ ਲੈਣਗੇ ਇੰਨਾ ਨੂੰ ਲੋਕਾਂ ਦਿਆ ਸਮਸਿਆਵਾਂ ਨਾਲ ਜਾ ਕਿਸੇ ਦੁੱਖ ਸੁਖ ਨਾਲ ਕੋਈ ਲੈਣ ਦੇਣ ਨਹੀਂ ਹੈ ਬਸ ਆਪਣੀ ਦੁਕਾਨ ਦਾਰੀ ਪ੍ਰਧਾਨਗੀ ਨਾਲ ਚਲਾ ਰਹੇ ਹਨ ਇਹ ਲੋਕ …….ਪ੍ਰਧਾਨ ਜੀ ਜਿੰਦਾ ਬਾਅਦ ………