ਮਾਸਕ ਨਾ ਪਾਇਆ ਤਾ ਹੋਵੇਗਾ 2000 ਜੁਰਮਾਨਾ ……….
ਮਾਸਕ ਨਾ ਪਾਇਆ ਤਾ ਹੋਵੇਗਾ 2000 ਜੁਰਮਾਨਾ ……….
ਦਿੱਲੀ ( ਕਪੂਰ ) ਦੇਸ਼ ਦੀ ਰਾਜਧਾਨੀ ਚ ਰਾਜਧਾਨੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਾਸਕ ਨਾਲ ਪਹਿਨਣ ‘ਤੇ 2000 ਰੁਪਏ ਦਾ ਜੁਰਮਾਨਾ ਲੱਗੇਗਾ। ਇਸ ਦਾ ਐਲਾਨ ਖ਼ੁਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ 500 ਰੁਪਏ ਦਾ ਜੁਰਮਾਨਾ ਲੱਗਦਾ ਸੀ ਪਰ ਕਈ ਲੋਕ ਅਜੇ ਵੀ ਮਾਸਕ ਨਹੀਂ ਪਹਿਨ ਰਹੇ ਹਨ। ਇਸੇ ਵਜ੍ਹਾ ਕਾਰਨ ਜੁਰਮਾਨੇ ਨੂੰ ਵਧਾ ਕੇ 2000 ਰੁਪਏ ਕੀਤਾ ਤੇ ਇਸ ਹੁਕਮ ਨੂੰ ਸਖਤੀ ਨਾਲ ਨਜਿੱਠਣ ਦੇ ਹੁਕਮ ਹੋ ਸਕਦੇ ਹਨ