ਕੋਰੋਨਾ ਪੀੜਤ ਪੁਲਿਸ ਵਾਲਿਆਂ ਨੂੰ ਵਿਆਜ ਰਹਿਤ ਮਿਲੇਗਾ ਕਰਜ਼ਾ.
ਕੋਰੋਨਾ ਪੀੜਤ ਪੁਲਿਸ ਵਾਲਿਆਂ ਨੂੰ ਵਿਆਜ ਰਹਿਤ ਮਿਲੇਗਾ ਕਰਜ਼ਾ.
ਮੋਹਾਲੀ ( ਪੰਕਜ ) ਕੋਰੋਨਾ ਦੀ ਮਾਰ ਪੂਰੇ ਦੇਸ਼ ਨੂੰ ਪਈ ਹੈ ਤੇ ਕਈ ਨੂੰ ਇਸ ਨਾਲ ਆਪਣੀ ਜਾਨ ਗੁਵਾਨੀ ਪਈ ਤੇ ਕਈ ਇਸ ਨਾਲ ਜਿੰਦਗੀ ਦੀ ਜੰਗ ਹਸਪਤਾਲ ਚ ਲੜ ਰਹੇ ਹਨ ਕੋਰੋਨਾ ਦੌਰਾਨ ਪੁਲਿਸ ਦੀ ਅਹਿਮ ਭੂਮਿਕਾ ਰਹੀ ਪੁਲਿਸ ਨੇ ਆਪਣੀ ਜਾਨ ਤੇ ਖੇਡ ਕੇ ਲੋਕਾਂ ਦੀ ਹਿਫਾਜਤ ਲਈ ਡਿਊਟੀ ਕੀਤੀ ਹੁਣ ਜੋ ਕਾਫੀ ਸ਼ਲਾਗਾਯੋਗ ਹੈ ਤੇ ਹੁਣ ਕੋਰੋਨਾ ਪੀੜਤ ਪੁਲਿਸ ਕਰਮਚਾਰੀਆਂ ਨੂੰ ਇਲਾਜ ਕਰਵਾਉਣ ਲਈ ‘ ਸ਼ਹੀਦ ਅਜੀਤ ਸਿੰਘ ਪੁਲਿਸ ਵੈਲਫੇਅਰ ਫ਼ੰਡ ‘ ‘ਚੋਂ ਵਿਆਜ ਰਹਿਤ ਕਰਜ਼ਾ ਦਿੱਤਾ ਜਾਵੇਗਾ ਜਿਸ ਨਾਲ ਕਾਫੀ ਪੁਲਿਸ ਵਾਲੇ ਇਸ ਖਬਰ ਨਾਲ ਖੁਸ਼ ਨਜ਼ਰ ਆ ਰਹੇ ਹਨ