ਕੇਂਦਰ ਸਰਕਾਰ ਦੇ ਖਿਲਾਫ਼ ਕਾਂਗਰਸੀਆਂ ਵੱਲੋਂ ਖੋਲ੍ਹਿਆ ਗਿਆ ਮੋਰਚਾ
ਕੇਂਦਰ ਸਰਕਾਰ ਦੇ ਖਿਲਾਫ਼ ਕਾਂਗਰਸੀਆਂ ਵੱਲੋਂ ਖੋਲ੍ਹਿਆ ਗਿਆ ਮੋਰਚਾ
ਅਮ੍ਰਿਤਸਰ ( ਸਨੀ ) ਅੰਮ੍ਰਿਤਸਰ ਵਿੱਚ ਕਾਂਗਰਸ ਪਾਰਟੀ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਉਥੇ ਹੀ ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਵੱਲੋਂ ਜੋ ਗ਼ਰੀਬ ਲੋਕਾਂ ਲਈ ਮੁਹਿੰਮ ਸ਼ੁਰੂ ਕੀਤੀਆਂ ਗਈਆਂ ਸੀ ਉਨ੍ਹਾਂ ਨੂੰ ਹੁਣ ਬੀਜੇਪੀ ਬੰਦ ਕਰਨ ਦੇ ਕਗਾਰ ਵਿੱਚ ਲੈ ਕੇ ਖੜ੍ਹੀ ਕਰ ਦਿੱਤਾ ਹੈ ਜਿਸ ਤਰ੍ਹਾਂ ਕਿ ਆਟਾ ਦਾਲ ਸਕੀਮ ਹੋਵੇ ਕਾਂਗਰਸੀ ਨੇਤਾ ਨੇ ਕਿਹਾ ਕਿ ਗਰੀਬ ਵਰਗ ਦੀ ਆਵਾਜ ਸੁਣ ਵਾਲੀ ਉਸਦੀ ਇੰਦਰਾ ਗਾਂਧੀ ਅਤੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੱਲੋਂ ਲਗਾਤਾਰ ਹੀ ਗਰੀਬਾਂ ਦੀ ਆਵਾਜ਼ ਚੁੱਕੀ ਜਾਂਦੀ ਸੀ ਲੇਕਿਨ ਹੁਣ ਬੀਜੇਪੀ ਸਰਕਾਰ ਵੱਲੋਂ ਲਗਾਤਾਰ ਹੀ ਉਹ ਸਕੀਮਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਕਿਉਂਕਿ ਦੋ ਰੁਪਏ ਕਿੱਲੋ ਆਟਾ ਦਲ ਸਕੀਮ ਦੀ ਸ਼ੁਰੂਆਤ ਵੀ ਉਸ ਸਮੇਂ ਦੇ ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ ਸੀ ਉਨ੍ਹਾਂ ਨੇ ਕਿਹਾ ਕਿ ਅਗਰ ਗਰੀਬ ਵਿਹਾਰ ਨੂੰ ਆਟਾ ਦਾਲ ਨਹੀਂ ਮਿਲੇਗੀ ਜਾਂ ਕਣਕ ਸਸਤੀ ਕਣਕ ਨਹੀਂ ਮਿਲੇਗੀ ਤਾਂ ਗਰੀਬ ਕਿੱਥੇ ਜਾਏਗਾ ਉਨ੍ਹਾਂ ਨੇ ਕਿਹਾ ਕਿ ਅਗਰ ਇਸ ਨੂੰ ਸਕੀਮ ਨੂੰ ਖਤਮ ਕੀਤਾ ਗਿਆ ਤੇ ਕਈ ਗਰੀਬ ਪਰਿਵਾਰ ਜੋ ਨੇ ਉਹ ਭੁੱਖੇ ਮਰ ਸਕਦੇ ਹਨ