ਨੌਜਵਾਨ ਨੇ ਖ਼ੁਦਕੁਸ਼ੀ ਨੋਟ ‘ਚ ਮਹਿਲਾ ਸਬ ਇੰਸਪੈਕਟਰ ਦਾ ਨਾਮ ਕਿਊ ਦਿੱਤਾ………..
ਨੌਜਵਾਨ ਨੇ ਖ਼ੁਦਕੁਸ਼ੀ ਨੋਟ ‘ਚ ਮਹਿਲਾ ਸਬ ਇੰਸਪੈਕਟਰ ਦਾ ਨਾਮ ਕਿਊ ਦਿੱਤਾ………..
ਅਮ੍ਰਿਤਸਰ ( ਸਨੀ ਸਹੋਤਾ ) ਪੰਜਾਬ ਦੇ ਅਮ੍ਰਿਤਸਰ ਚ ਇਕ ਹੋਟਲ ਚ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੇਲ ਗਈ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਦੋ ਪੁਲਿਸ ਨੇ ਮੌਕੇ ਤੇ ਜਾ ਮ੍ਰਿਤਕ ਕੋਲੋਂ ਖ਼ੁਦਕੁਸ਼ੀ ਨੋਟ ਪੜ੍ਹਿਆ ਤਾ ਉਸ ਚ ਆਪਣੀ ਮੌਤ ਲਈ ਉਸ ਦੇ ਪਿੰਡ ਦੀ ਵਸਨੀਕ ਇਕ ਮਹਿਲਾ ਸਬ ਇੰਸਪੈਕਟਰ ਨੂੰ ਜ਼ਿੰਮੇਵਾਰ ਠਹਿਰਾਇਆ ਕਿ ਇਹ ਮਹਿਲਾ ਪੁਲਿਸ ਅਧਿਕਾਰੀ ਉਸ ਨੂੰ ਕਈ ਚਿਰ ਤੋਂ ਬਲੈਕਮੇਲ ਕਰਦੀ ਆ ਰਹੀ ਹੈ ਪੁਲਿਸ ਨੇ ਮਾਮਲਾ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿਤੀ ਹੈ