Friday, November 15, 2024
Breaking Newsਸਿਹਤਪੰਜਾਬਮੁੱਖ ਖਬਰਾਂ

ਚੋਰਾਂ ਬਣਾਇਆ ਸੇਵਾ ਕੇਂਦਰ ਨਿਸ਼ਾਨਾ ਲੱਖਾਂ ਦੀ ਚੋਰੀ ……..

 

ਚੋਰਾਂ  ਬਣਾਇਆ ਸੇਵਾ ਕੇਂਦਰ ਨਿਸ਼ਾਨਾ ਲੱਖਾਂ ਦੀ ਚੋਰੀ ……..
ਜਲੰਧਰ ( ਰਾਕੇਸ਼ ਵਰਮਾ ) ਪੰਜਾਬ ਚ ਚੋਰੀ ਦਿਆ ਘਟਨਾ ਵਧਦਿਆਂ ਜਾ ਰਹੀਆਂ ਹਨ ਤੇ ਚੋਰਾਂ ਨੇ ਹੁਣ ਜਲੰਧਰ ਦੇ ਕਸਬਾ ਲੋਹੀਆ ਚ ਸੇਵਾ ਕੇਂਦਰ ਵਿਖੇ ਪਿਛਲੇ ਪਾਸੇ ਲੱਗੀ ਬਾਰੀ ਦਾ ਸ਼ੀਸ਼ਾ ਅਤੇ ਗਰਿਲ ਤੋੜ ਕੇ ਅੰਦਰ ਦਾਖਲ ਹੋਏ ਚੋਰਾਂ ਵੱਲੋਂ ਸੇਫ਼ ਗੱਲੇ ਨੂੰ ਭੰਨ ਕੇ 1,19,818 ਰੁਪਏ ਨਗਦ ਚੋਰੀ ਕਰ ਲਈ ਗਈ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿਤੀ ਹੈ

Share the News

Lok Bani

you can find latest news national sports news business news international news entertainment news and local news